ਪੰਨਾ:ਗੁਰਮਤ ਪਰਮਾਣ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨) ਨਾਨਕ ਕੜੀ ਨਰਕ ਬਰਾਬਰੇ ਉਜੜੁ ਸੋਈਥਾਉ ॥ (ਜੈਤਸਰੀ ਕੀ ਵਾਰ ਮਃ ੫) ਜਿਹ ਕੁਲ ਪੁਤੁ ਨ ਗਿਆਨ ਬਿਚਾਰੀ ।

ਬਿਧਵਾ ਕੇਸ ਨ ਭਈ ਮਹਤਾਰੀ ।
ਜਿਹ ਨਰ ਰਾਮ ਭਗਤਿ ਨਹਿ ਸਾਧੀ । 

ਜਨਮਤ ਕਸ ਨ ਮੁਓ ਅਪਰਾਧੀ ॥ ਰਹਾਉ ॥ (ਗਉੜੀ ਕਬੀਰ ਜੀ) ੬. ਜੀਉ ਤਪਤੁ ਹੈ ਬਾਰੋ ਬਾਰ ਤਪਿ ਤਪਿ ਖਪੈ ਬਹੁਤੁ ਬਿਕਾਰ । ਜੈ ਤਨਿ ਬਾਣੀ ਵਿਸਰਿ ਜਾਇ ॥

ਜਿਉ ਪਕਾ ਰੋਗੀ ਵਿਲਲਾਇ ॥

(ਧਨਾਸਰੀ ਮਃ ੧) ੭. ਕਤਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪ੍ਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ।

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ।

(ਮਾਝ ਮ: ੫ ਬਾਰਹਮਾਹ) ਸੋਈ ਮਲੀਨੁ ਦੀਨੁ ਨੁ ਜਿਸੁ ਪ੍ਰਭੁ ਬਿਸਰਾਨਾ। ਕਰਨੈਹਾਰੁ ਨ ਬੂਝਈ ਆਪੁ ਗਨੇ ਬਿਗਾਨਾ । (ਬਿਲਾਵਲ ਮ: ੫) ੯, ਦੁਲਭ ਦੇਹ ਪਾਈ ਵਡਭਾਗੀ । ਨਾਮੁ ਨ ਜਪਹਿ ਤੇ ਆਤਮ ਘਾਤੀ ।