ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਕਜ ਮੁਹਬਤ ਬਾ ਖ਼ੁਦਾ ਦਾਰੰਦ ਰੰਗ।

(ਜਿੰਦਗੀ ਨਾਮਾ ਭਾ: ਨੰਦ ਲਾਲ ਜੀ)


੧੨.ਗੁਰਮੁਖ ਪੈਰ ਸਕਾਰਥੇ ਗੁਰਮੁਖ ਮਾਰਗ ਚਾਲ ਚਲੰਦੇ।
ਗੁਰੂਦੁਆਰੇ ਜਾਨ ਚਲ
ਸਾਧ ਸੰਗਤ ਚਲ ਜਾਇ ਬਹੰਦੇ।

(ਵਾਰਾਂ ਭਾਈ ਗੁਰਦਾਸ ਜੀ)


੧੩.ਆਪਣੇ ਆਪਣੇ ਖੇਤ ਵਿਚ
ਬੀਉ ਸਭੈ ਕਿਰਸਾਣ ਬੀਜੰਦੇ।
ਕਾਰੀਗਰ ਕਾਰੀਗਰਾਂ ਕਾਰਖਾਨੇ ਵਿਚ ਜਾਇ ਮਿਲੰਦੇ।
ਸਾਧ ਸੰਗਤ ਗੁਰ ਸਿਖ ਪੁਜੰਦੇ।

(ਵਾਰਾਂ ਭਾਈ ਗੁਰਦਾਸ ਜੀ)


੧੪.ਸਾਧ ਸੰਗਤ ਗੁਰ ਸ਼ਬਦ ਬਿਨ
ਥਾਉਂ ਨ ਪਾਇਨ ਭਲੇ ਭਲੇਰੇ।

(ਵਾਰਾਂ ਭਾਈ ਗੁਰਦਾਸ ਜੀ)


੧੫.ਗੁਰ ਸਿਖ ਭਲਕੇ ਉਠਕੇ ਅੰਮ੍ਰਿਤ ਵੇਲੇ ਸਰ ਨਾਵੰਦਾ।
ਗੁਰ ਕੈ ਬਚਨ ਉਚਾਰਕੇ ਧਰਮਸਾਲ ਦੀ ਸੁਰਤ ਕਰੰਦਾ।
ਸਾਧ ਸੰਗਤ ਵਿਚ ਜਾਇਕੈ ਗੁਰਬਾਣੀ ਦੇ ਪ੍ਰੀਤ ਸੁਣਦਾ।

(ਵਾਰਾਂ ਭਾਈ ਗੁਰਦਾਸ ਜੀ)


੧੬.ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨਿ
ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ।
ਸਾਧ ਸੰਗ ਮੇਰੋ ਮਾਤ ਪਿਤਾ ਅਉ ਕੁਟੰਬ ਸਖਾ