ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
ਲੰਪਟ ਚੋਰ ਨਿੰਦਕ ਮਹਾ ਤਿਹੁ ਸੰਗਿ ਬਿਹਾਇ ॥
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ।
ਨਾਨਕ ਭਾਵੇਂ ਪਾਰੜ੍ਹਮ ਪਾਹਨ ਨੀਰਿ ਤਰੇ।

(ਗਉੜੀ ਬਾਵਨ ਅਖਰੀ ਮਃ ੫)


੯.ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ
ਆਏ। ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ
ਲਾਗਹ ਸਤਿਗੁਰ ਪਾਏ।

(ਤੁਖਾਰੀ ਮਃ ੪)


੧੦.ਮਨ ਕਰਿ ਕਬਹੁ ਨ ਹਰਿ ਗੁਨ ਗਾਇਓ
ਬਿਖਿਆ ਸਕਤਿ ਰਹਿਓ ਨਿਸ ਬਾਸਰੁ ਕੀਨੋ ਅਪਨੋ
ਭਾਇਓ॥੧॥ਰਹਾਉ॥
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ
ਲਪਟਾਇਓ। ਪਨਿੰਦਾ ਕਾਰਨਿਬਹੁ ਧਾਵਤ ਸਮਝਿਓ
ਨਹ ਸਮਝਾਇਓ। ਕਹਾ ਕਹਉ ਮੈ ਅਪੁਨੀ ਕਰਨੀ
ਜਿਹ ਬਿਧਿ ਜਨਮੁ ਗਵਾਇਓ। ਕਹਿ ਨਾਨਕ ਸਭ
ਅਉਗਨ ਮੋ ਮੈ ਰਾਖ ਲੇਹੁ ਸਰਨਾਇਓ ।

(ਸਾਰੰਗ ਮਃ ੯)

()


੧.ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।
ਚੋਰ ਯਾਰ ਜੂਆਰ ਹਉ ਪਰ ਘਰ ਜੋਹੰਦਾ।