ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੦)
੩.ਦੂਖ ਰੋਗ ਬਿਨਸੇ ਭੈ ਭਰਮ।
ਸਾਧ ਨਾਮ ਨਿਰਮਲ ਤਾਕੋ ਕਰਮ
(ਗਉੜੀ ਸੁਖਮਨੀ ਮ: ੫)
੪.ਆਠ ਪਹਰ ਨਿਕਟਿ ਕਰਿ ਜਾਨੇ।
ਪ੍ਰਭ ਕਾ ਕੀਆ ਮੀਠਾ ਮਾਨੈ।
ਏਕੁ ਨਾਮੁ ਸੰਤਨ ਆਧਾਰ।
ਹੋਇ ਰਹੈ ਸਭ ਕੀ ਪਗ ਛਾਰੁ।
ਸੰਤ ਰਹਤ ਸੁਨਹੁ ਮੇਰੇ ਭਾਈ।
ਉਆ ਕੀ ਮਹਿਮਾ ਕਥਨੁ ਨ ਜਾਈ॥੧॥ਰਹਾਉ॥
ਵਰਤਣਿ ਜਾਕੈ ਕੇਵਲ ਨਾਮ।
ਅਨਦ ਰੂਪ ਕੀਰਤਨੁ ਬਿਸਰਾਮ।
ਮਿਤ੍ਰ ਸਤ੍ਰ ਜਾਕੈ ਏਕ ਸਮਾਨੈ।
ਪ੍ਰਭ ਅਪੁਨੇ ਬਿਨੁ ਅਵਰ ਨ ਜਾਨੈ।
ਕੋਟਿ ਕੋਟਿ ਅਘ ਕਾਟਨਹਾਰਾ
ਦੁਖਿ ਦੂਰਿ ਕਰਨ ਜੀਅ ਕੇ ਦਾਤਾਰਾ
ਸੂਰ ਬੀਰ ਬਚਨਕੇ ਬਲੀ। ਕਉਲਾ ਬਪੁਰੀ ਸੰਤੀ ਛਲੀ।
ਤਾਕਾ ਸੰਗੁ ਬਾਛਹਿ ਸੁਰ ਦੇਵ।
ਅਮੋਘ ਦਰਸੁ ਸਫਲ ਜਾਕੀ ਸੇਵ।
ਕਰ ਜੋੜ ਨਾਨਕੁ ਕਰੇ ਅਰਦਾਸਿ।
ਮੋਹਿ ਸੰਤ ਟਹਲ ਦੀਜੈ ਗੁਣਤਾਸਿ।
(ਆਸਾ ਮ:੫)
੫.ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ।
ਕਥਾ ਕੀਰਤਨੁ ਅਨੰਦ ਮੰਗਲੁ ਧੁਨਿ