ਪੰਨਾ:ਗੁਰਮਤ ਪਰਮਾਣ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਬਚਿਤ੍ਰ ਨਾਟਕ ਪਾ: ੧੦) ੧੬. ਚਸ਼ਮ ਓ ਬਰਗੈਰ ਹਰਗਿਜ਼ ਨ ਬਵਦ । ਕਰਤਏ ਓ ਜੁਜ਼ ਸੁਏ ਦਰਯਾ ਨ ਦ । ਮੰਜ਼ਲੇ ਓ ਬਰ ਜ਼ਬਾਨੇ ਔਲੀਆ ਸਤ ॥ ਰੋਜ਼ ਸਬਕ ਦਰ ਦਿਲਸ ਯਾਦੇ ਖੁਦਾਸਤ ॥ (ਜ਼ਿੰਦਗੀ ਨਾਮਾ ਭ: ਨੰਦ ਲਾਲ ਜੀ) ੧੭. ਤਾਲਬੇ ਮੌਲਾ ਹਮੇਸ਼ਹ ਜ਼ਿੰਦਾ ਅਸਤ। ਬਰ ਜ਼ਬਾਨਸ ਨਾਮਿ ਸੁਬਹਾਨਿਸਤੁ ਬਸ } (ਗਜ਼ਲਾਂ ਡਾ: ਨੰਦ ਲਾਲ ਜੀ) ੧੮. ਬਾਛੈ ਨ ਸੁਰਗ ਬਾਸ ਮਾਨੈ ਨ ਨਰਕ ਤਾਸ ਆਸਾ ਨ ਕਰਤ ਚਿਤ ਹੋਹਾਰ ਹੋਇ ਹੈ । ਸੰਪਤ ਨ ਹਰਖ ਬਿਪਤ ਮੈ ਨ ਸੋਗ ਤਾਹਿ, ਸੁਖ ਦੁਖ ਸਮਸਰਿ ਬਿਹਸ ਨ ਹੋਇ ਹੈ । ਜਨਮ ਜੀਵਨ ਤੇ ਮੁਕਤਿ ਨ ਭੇਦ ਖੇਦ , ਮਿਤਾ ਤਿਕਾਲ ਬਾਲ ਬੁਧਿ ਅਵਿਲੋਇ ਹੈ । ਗਿਆਨ ਗੁਰ ਅੰਜਨ ਕੈ ਚੀਨਤ ਨਿਰੰਜਨਹਿ ਬਿਰਲੋ ਸੰਸਾਰ ਪ੍ਰੇਮ ਭਗਤ ਮਹਿ ਕੋਇ ਹੈ। (ਕਬਿਤ ਸਵਯੇ ਭਾ: ਗੁਰਦਾਸ ਜੀ) ੧੯, ਸਫਲ ਬਿਰਖ ਫਲ ਦੇਤ ਜਿਉ ਖਾਨ ਮਾਰੇ ਸਿਰਿ ਕਰਵਤ ਸਹਿ ਗਹਿ ਪਾਰਿ ਪਾਰਿ ਹੈ। ਸਾਗਰ ਮੈ ਕਾਢਿ ਮੁਖ ਫੋਲੀਅਤ ਸੀਪ ਕੋ ਜਿਊ