ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

੧੬.ਦੁਲਭ ਜਨਮੁ ਚਿਰੰਕਾਲ ਪਾਇਓ
ਜਾਤਉ ਕਉਡੀ ਬਦਲਹਾ।
ਕਾਬੂਰੀ ਕੋ ਗਾਹਕੁ ਆਇਓ
ਲਾਦਿਓ ਕਾਲਰ ਬਿਰਖ ਜਿਵਹਾ।
ਆਇਓ ਲਾਭੁ ਲਾਭਨ ਕੇ ਤਾਈ
ਮੋਹਨਿ ਠਾਗਉਰੀ ਸਿਉ ਉਲਝਪਹਾ।
ਕਾਚ ਬਾਦਰੇ ਲਾਲੁ ਖੋਈ ਹੈ
ਫਿਰਿ ਇਹੁ ਅਉਸਰੁ ਕਢਿ ਲਹਾ।

(ਸਾਰੰਗ ਮ: ੫)


੧੭.ਗੁਰ ਸੇਵਾ ਤੇ ਭਗਤਿ ਕਮਾਈ।
ਤਬ ਇਹ ਮਾਨਸ ਦੇਹੀ ਪਾਈ।
ਇਸ ਦੇਹੀ ਕਉ ਸਿਮਰਹਿ ਦੇਵ।
ਸੋ ਦੇਹੀ ਭਜੁ ਹਰਿ ਕੀ ਸੇਵ।
ਭਜਹੁ ਗੋਬਿੰਦ ਭੂਲ ਮਤ ਜਾਹੁ।
ਮਾਨਸ ਜਨਮ ਕਾ ਏਹੀ ਲਾਹ।

(ਭੈਰਉ ਕਬੀਰ ਜੀ)



੧੮.ਕਲਿਜੁਗ ਕੀ ਸੁਨ ਸਾਧਨਾ
ਕਰਮ ਕਿਰਤ ਕੀ ਚਲੈ ਨ ਕਾਈ।
ਬਿਨਾਂ ਭਜਨ ਭਗਵਾਨ ਕੇ
ਭਾਉ ਤਗਤਿ ਬਿਨ ਠੌਰ ਨ ਠਾਈ।