ਪੰਨਾ:ਗੁਰਮਤ ਪਰਮਾਣ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ ੨ ) ਕਾਚਾ ਧਨੁ ਫੁਨਿ ਆਵੈ ਜਾਇ ॥ (ਧਨਾਸਰੀ ਮ: ੩) ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥ (ਸੂਹੀ ਕੀ ਵਾਰ ਮ: ੨) ੬. ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥ ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥ (ਬਿਲਾਵਲ ਮ: ੫} ਭੁਪਤਿ ਹੋਇਕੈ ਰਾਜੁ ਕਮਾਇਆ | ਕਰਿ ਕਰਿ ਅਨਰਥ ਵਿਹਾਝੀ ਮਾਇਆ । ਸੰਚਤ ਸੰਚਤ ਬੈਲੀ ਕੀਨੀ । ਪ੍ਰਭ ਉਸਤੇ ਡਾਰਿਅਵਰ ਕਉਦੀਨੀ । (ਆਸਾ ਮ: ੫) ਸਿੰਚਹਿ ਦਰਬੁ ਦੇਹ ਦੁਖੁ ਲੋਗ । ਤੇਰੈ ਕਾਜਿ ਨ ਅਵਰਾ ਜੋਗੁ ॥ ਕਰਿ ਅਹੰਕਾਰੁ ਹੋਇ ਵਰਤਹਿ ਅੰਧ । ਜਮ ਕੀ ਜੇਵੜੀ ਤੁ ਆਗੈ ਬੰਧ ॥੧॥ ਛਾਡਿ ਵਡਾਣੀ ਤਾਤਿ ਮੁੜੇ । ਈਹਾ ਬਸਨਾ ਰਾਤਿ ਮੂੜੇ ਮਾਇਆ ਕੇ ਮਾਤੇ ਤੋਂ ਉਠਿ ਚਲਨਾ | ਰਾਚਿ ਰਹਿਓ ਤੂ ਸੰਗਿ ਸੁਪਨਾ । (ਰਾਮਕਲੀ ਮ: ੫) .