ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)

੯.ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤ ਜੋੁਆਨੀ।
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈਆਨੀ।
ਆਗੈ ਦਰਗਹ ਕਾਮਿ ਨ ਆਵੈ ਛੋਡਿ ਚਲੇ ਅਭਿਮਾਨੀ।

(ਆਸਾ ਮ: ੫)


੧੦.ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭੁ ਲੋੜਿ।
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜ।
੧੧.ਗਹੁ ਕਰਿ ਪਕੜੀ ਨ ਆਈ ਹਾਥਿ।
ਪ੍ਰੀਤਿ ਕਰੀ ਚਾਲੀ ਨਹੀ ਸਾਥਿ।
ਕਹੁ ਨਾਨਕ ਜਉ ਤਿਆਗਿ ਦਈ।
ਤਬ ਉਹ ਚਰਣੀ ਆਇ ਪਈ।

(ਰਾਮਕਲੀ ਮ: ੫)


੧੨.ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ।
ਚਲਦਿਆ ਨਾਲ ਨ ਚਲਈ ਸਭੁ ਝੂਠੁ ਦਰਬ ਲਖਾ।

(ਮਾਰੂ ਮ: ੩)


੧੩.ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ।
ਸੰਤ ਸੰਗਿ ਸਿਮਰਤ ਰਹੁ ਇਹੈ ਤੁਹਾਰੈ ਕਾਜ।

(ਗਉੜੀ ਬਾਵਨ ਅਖਰੀ ਮ: ੫)


੧੪.ਕਰਿ ਕਰਿ ਅਨਰਥ ਬਿਹਾਝੀ ਸੰਪੈ
ਸੁਇਨਾ ਰੂਪਾ ਦਾਮਾ।
ਭਾੜੀ ਕਉ ਓਹੁ ਭਾੜਾ ਮਿਲਿਆ
ਹੋਰੁ ਸਗਲ ਭਇਓ ਬਿਰਾਨਾ।
ਹੈਵਰ ਗੈਵਰ ਰਬ ਸੰਬਾਹੇ ਗਹੁ ਕਰਿ ਕੀਨੇ ਮੇਰੇ।