ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)

(ਅ)


੨੨.ਜੈਸੇ ਮਧੁ ਮਾਖੀ ਸੀਚਿ ਸੀਚਿਕੈ ਇਕਤ੍ਰ ਕਰੈ
ਹਰੈ ਮਧੂ ਆਇ ਤਾਕੇ ਮੁਖ ਛਾਰੁ ਡਾਰਿ ਕੈ।
ਜੈਸੇ ਬਛੁ ਹੇਤ ਗਉ ਸੰਚਤ ਹੈ ਖੀਰੁ ਤਾਹਿ
ਲੇਤ ਹੈ ਅਹੀਰੁ ਦੁਹਿ ਬਛਰੇ ਬਿਡਾਰਿਕੈ।
ਜੈਸੇ ਧਰ ਖੋਦਿ ਖੋਦਿ ਕਰ ਬਿਲ ਸਾਜੈ ਮੂਸਾ
ਪੈਸਤ ਸਰਪੁ ਧਾਇ ਖਾਇ ਤਾਹਿ ਮਾਰਕੈ ।
ਤੈਸੇ ਕੋਟ ਪਾਪ ਕਰਿ ਮਾਇਆ ਜੋਰਿ ਜੋਰਿ ਮੂੜੁ
ਅੰਤਿ ਕਾਲੁ ਛਾਡਿ ਚਲੈ ਦੋਨੋ ਕਰ ਝਾਰਿਕੈ


ਜੇ ਤੁਸੀਂ ਗੁਰਪੁਰਬਾਂ, ਅਨੰਦ ਕਾਰਜਾਂ ਤੇ ਹੋਰ ਸਮੇਂ ਸਮੇਂ ਦੇ ਗੁਰਬਾਣੀ ਪਰਮਾਣ ਪੜ੍ਹਨਾ ਚਾਹੁੰਦੇ ਹੋ ਤਾਂ ਕੀਰਤਨ ਲੜੀ ਦੀ ਦੂਜੀ ਪੁਸਤਕ

ਗੁਰਬਾਣੀ ਦਰਸ਼ਨ

ਮੰਗਾਕੇ ਪੜ੍ਹੋ
     ਸੰਗ੍ਰਹ ਕਰਤਾ-
     ਭਾਈ ਮੋਹਰ ਸਿੰਘ ਰਾਗੀ
  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ