ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ
ਤੂੰ ਆਪੇ ਸਰਧਾ ਲਾਇਹਿ।

(ਸੂਹੀ ਮ: ੫)


੧੦.ਕਰਮ ਧਰਮ ਪਾਖੰਡ ਜੋ ਦੀਸਹਿ
ਤਿਨ ਜਮੁ ਜਗਾਤੀ ਲੂਟੈ।
ਨਿਰਬਾਣ ਕੀਰਤਨ ਗਾਵਹੁਕਰਤੇ ਕਾ
ਨਿਮਖ ਸਿਮਰਤ ਜਿਤੁ ਛੂਟੈ।

(ਸੂਹੀ ਮ: ੫)


੧੧.ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ।
ਕੀਰਤਨ ਨਾਮੁ ਸਿਮਰਤ ਰਹਉ
ਜਬ ਲਗੁ ਘਟਿ ਸਾਸੁ।

(ਬਿਲਾਵਲੁ ਮ: ੫)


੧੨.ਰਮਣੰ ਕੇਵਲੰ ਕੀਰਤਨੰ ਸੁ ਧਰਮੰ ਦੇਹ ਧਾਰਣਹ।
ਅੰਮ੍ਰਿਤ ਨਾਮ ਨਾਰਾਇਣ ਨਾਨਕ
ਪੀਵਤੰ ਸੰਤ ਨ ਤ੍ਰਿਪਤੇ।

(ਸਲੋਕ ਸਹਸਕ੍ਰਿਤੀ)


੧੩.ਬੀਜ ਮੰਤ੍ਰ ਹਰਿ ਕੀਰਤਨ ਗਾਉ।
ਆਗੇ ਮਿਲੀ ਨਿਥਾਵੈ ਥਾਉ।
ਗੁਰ ਪੂਰੇ ਕੀ ਚਰਣੀ ਲਾਗੂ।
ਜਨਮ ਜਨਮ ਕਾ ਸੋਇਆ ਜਾਗੁ।

(ਰਾਮਕਲੀ ਮ: ੫)


੧੪.ਸਫਲੁ ਜਨਮੁ ਤਾਂਕਾ ਪਰਵਾਣੁ।
ਪਾਰਬ੍ਰਹਮੁ ਨਿਕਟਿ ਕਰਿ ਜਾਣ।