ਪੰਨਾ:ਗੁਰਮਤ ਪਰਮਾਣ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੬ ). ਭਾਇ ਭਗਤਿ ਪ੍ਰਭ ਕੀਰਤਨ ਲਾਗੇ ॥

ਜਨਮ ਜਨਮ ਕਾ ਸੋਇਆ ਜਾਈ ॥

(ਗੋਂਡ ਮ: ੫) ੧੫, ਮਨਮਹਿ ਸਿੰਚਹੁ ਹਰਿ ਹਰਿ ਨਾਮ

॥ ਅਨਦਿਨੁ ਕੀਰਤਨੁ ਹਰਿ ਗੁਣ ਗਾਮ |

(ਇਲਾਵਲ ਮ: ੫) ੧੬, ਵੈਰ ਵਿਰੋਧ ਮਿਟੇ ਤਿਹ ਮਨ ਤੇ । ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ। (ਗਉੜੀ ਬਾਵਨ ਅਖਰੀ) ੧੭. ਤੀਰਥਿ ਜਾਉ ਤਾ ਹਉ ਹਉ ਕਰਤੇ ॥ ਪੰਡਿਤ ਪੂਛਉ ਤਾ ਮਾਇਆ ਰਾਤੇ ॥

ਸੋ ਅਸਥਾਨ ਬਤਾਵਹੁ ਮੀਤਾ । ਜਾਕੇ ਹਰਿ ਹਰਿ ਕੀਰਤਨੁ ਨੀਤਾ।

(ਆਸਾ ਮ: ੫). ੧੮. ਨਾਮੁ ਅਵਖਧੁ ਜਿਨਿ ਜਨ ਤੇਰੇ ਪਾਇਆ ॥ ਜਨਮ ਜਨਮ ਕਾ ਰੋਗ ਗਵਾਇਆ ॥ ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਰੀ ਜੀਉ ! (ਮਾਝ ਮ: ੫) ਸੁਣਿ ਕੀਰਤਨੁ ਸਾਧ ਪਹਿਜਾਇ ॥ ਜਨਮ ਮਰਣ ਕੀ ਤ੍ਰਾਸ ਮਿਟਾਇ 1; (ਗਉੜੀ ਮ:੫) ੧੯,