ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪੭)
੨੦.ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ।
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ॥
(ਗਉੜੀ ਮ: ੫)
੨੧.ਰਾਜ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋ।
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋ।
(ਆਸਾ ਮ: ੫)
੨੨.ਮਨ ਮਹਿ ਚਿਤਵਉ ਚਿਤਵਨੀ
ਉਦਮੁ ਕਰਹੁ ਉਠਿ ਨੀਤ।
ਹਰਿ ਕੀਰਤਨ ਕਾ ਆਹਰੋਂ
ਹਰਿ ਦੇਹੁ ਨਾਨਕ ਕੇ ਮੀਤ।
(ਗੂਜਰੀ ਕੀ ਵਾਰ ਮ: ੫)
੨੩.ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ
ਵਜਹੁ ਨਾਨਕ ਮਿਲੇ ਏਕੁ ਨਾਮੁ
ਰਿਦ ਜਪਿ ਜਪਿ ਜੀਵੈ।
(ਆਸਾ ਮ: ੫)
੨੪.ਦਾਸ ਤੁਮਾਰੇ ਕੀ ਪਾਵਉ ਧੂਰਾ
ਮਸਤਕਿ ਲੇ ਲੇ ਲਾਵਉ।
ਮਹਾ ਪਤਿਤ ਤੇ ਹੋਤ ਪੁਨੀਤਾ
ਹਰਿ ਕੀਰਤਨੁ ਗੁਨ ਗਾਵਉ।
(ਟੌਡੀ ਮ: ੫)
੨੫.ਸਭ ਮਹਿ ਏਕੁ ਰਹਿਆ ਭਰਪੂਰਾ।
ਸੋ ਜਾਪੈ ਜਿਸੁ ਸਤਿਗੁਰ ਪੂਰਾ।