ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫)
੧੩.ਆਪੁ ਤਿਆਗਿ ਸੰਤ ਚਰਨ ਲਾਗਿ
ਮਨੁ ਪਵਿਤੁ ਜਾਹਿ ਪਾਪ॥
ਨਾਨਕੁ ਬਾਰਿਕੁ ਕਛੂ ਨ ਜਾਨੇ
ਰਾਖਨ ਕਉ ਪ੍ਰਭੁ ਮਾਈ ਬਾਪ।
(ਪ੍ਰਭਾਤੀ ਮਃ ੫)
੧੪.ਕਰੇ ਚੋਟ ਕੋਉ ਧਰੇ ਕੋਟ ਓਟੰ।
ਬਚੇਗਾ ਨ ਕਿਉਂਹੂੰ ਕਰੇ ਕਾਲ ਚੋਟੰ।
ਲਿਖੇ ਜੰਤ ਕੇਤੇ ਪੜੇ ਮੰਤੁ ਕੋਟੰ।
ਬਿਨਾ ਸਰਨਿ ਤਾਕੀ ਨਹੀ ਔਰ ਓਟੰ।
(ਬਚਿਤ੍ਰ ਨਾਟਕ ਪਾ ੧੦)
੧੫. ਭਗਤ ਵਛਲ ਸੁਣ ਹੋਤ ਨਿਰਾਸ ਰਿਦੈ
ਪਤਿਤ ਪਾਵਨ ਸੁਨਿ ਆਸਾ ਉਰਧਾਰਿ ਹੌਂ।
ਅੰਤਰਜਾਮੀ ਸੁਨਿ ਕੰਪਤਿ ਹੌਂ ਅੰਤਰਿ ਗਤਿ
ਦੀਨ ਕੈ ਦਇਆਲ ਸੁਨਿ ਭੈ ਭਰਮ ਟਾਰ ਹੌਂ।
ਜਲ ਧਰ ਸੰਗਮ ਕੈ ਅਫਲ ਸਿੰਬਲ ਦ੍ਰਮ
ਚੰਦਨ ਸੁਗੰਧ ਸਨਬੰਧ ਮੈਲਗਾਰ ਹੌਂ।
ਅਪਨੀ ਕਰਨੀ ਕਰਿ ਨਰਕ ਹੂੰ ਨ ਪਾਵਉ ਠਉਰ
ਤੁਮਰੇ ਬਿਰਦ ਕਉ ਆਸਰੋ ਸੰਭਾਰ ਹੌਂ।
(ਕਬਿੱਤ ਸਵਯੇ ਭਾਈ ਗੁਰਦਾਸ ਜੀ)
੧੬.ਲਖ ਨਿੰਦਕ ਲੇਖ ਬੇਮੁਖਾਦੁਤਦੁਸਟ ਲਖ ਲੂਣ ਹਰਾਮੀ॥
ਸ੍ਵਾਮ ਹੀ ਅਕ੍ਰਿਤਘਣ ਚੋਰ ਜਾਰ ਲਖਲਖ ਪਹੁਨਾਮੀ।
ਬਾਮਣ ਗਾਈਂ ਵੰਸਘਾਤ ਲਾਇਤਬਾਰ ਹਜ਼ਾਰ ਅਸਾਮੀ।