ਪੰਨਾ:ਗੁਰਮਤ ਪਰਮਾਣ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧. ਘਰ ਦਰ ਫਿਰਿ ਥਾਕੀ ਬਹੁਤੇਰੇ । ਜਾਤਿ ਅਸੰਖ ਅੰਤ ਨਹੀਂ ਮੇਰੇ | ਕੇਤੇ ਮਾਤ ਪਿਤਾ ਸੁਤ ਧੀਆ | ਕੇਤੇ ਗੁਰੁ ਚੇਲੇ ਫੁਨਿ ਹੁਆ । ਕਾਚੇ ਗੁਰ ਤੇ ਮੁਕਤਿ ਨ ਹੁਆ | ਕੇਤੀ ਨਾਰਿ ਵਰੁ ਏਕ ਸਮਾਲਿ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ। ਦਹਦਿਸ ਦੁਚਿ ਘਰੈ ਮਹਿ ਪਾਇਆ | ਮੇਲ ਭਇਆ ਸਤਿਗੁਰੂ ਮਿਲਾਇਆ ॥ (ਰਾਮਕਲੀ ਮ: ੧ ਦਖਣੀ ਓਅੰਕਾਰ ਵਿਚੋਂ) ੧੨. ਗੁਰ ਪੂਰਾ ਪੂਰੀ ਤਾਕੀ ਕਲਾ । ਗੁਰ ਕਾ ਸਬਦੁ ਸਦਾ ਸਦ #ਅਟਲਾ । ਗੁਰ ਕੀ ਬਾਣੀ ਜਿਸੁ ਮਨਿ ਵਸੈ । ਦੁਖੁ ਦਰਦ ਸਭ ਤਾਕਾ ਨਸੈ ॥੧॥ ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ ਮੁਕਤੋਂ ਸਾਧੂ ਧੂਰੀ ਨਾਵੈ ॥੧॥ ਰਹਾਉ ॥ਗੁਰਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ । ਮਨ ਤਨ ਅੰਤਰਿ ਬਸੇ ਗੁਰ ਚਰਨਾ । ਨਿਰਭੈ ਸਾਧ ਪਰੇ ਹਰਿ ਸਰਨਾ ॥੨॥ ਅਨਦ ਸਹਜ ਰਸ ਸੂਖ ਘਨੇਰੇ। ਦੁਸਮਨੁ ਦੂਖੁ ਨ ਆਵੈ ਨੇਰੇ ! ਗੁਰਿ ਪੂਰੇ ਅਪੁਨੀ ਕਰਿ ਰਾਖੇ । *ਹਰਿ ਨਾਮੁ ਜਪਤ ਕਿਲਬਿਖ ਸਭ ਲਾਥੇ ॥੩॥ ਸੰਤ ਸਾਜਨ ਸਿਖ ਭਏ ਸੁਹੇਲੇ। ਗੁਰਿ ਪੂਰੇ ਪ੍ਰਭ ਸਿਉ ਲੈ ਮੇਲੇ । ਜਨਮ ਮਰਨ ਦੁਖ ਫਾਹਾ ਕਾਟਿਆ | ਕਹੁ (੧੧) $ਇਸ ਤੇ ੬੩ ਤੋਂ ੬੬ ਦੇ ਪਰਮਾਣ ਦਿਓ । (੧੨) +ਇਸ ਤੁਕ ਤੇ ੬੬ ਤੋਂ ੬੯ ਦੇ ਪਰਮਾਣ ਦਿਓ। ਇਸ ਤੁਕ ਤੇ ੬੯ ਤੋਂ ੭੪ ਵਿਚੋਂ ਪਰਮਾਣ ਦਿਓ।ਇਸ ਤੇ ੮੧ ਤੋਂ ੮੪ ਦੇ ਪਰਮਾਣ ਦਿਓ। ਇਸ ਤੋਂ ੫੪ ਤੋਂ ੫੯ ਵਿਚੋਂ ਪਰਮਾਣ ਦਿਓ :