ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੯)

ਪਤਿਤ ਪਵਿਤ੍ਰ [1]*ਲੀਏ ਕਰਿ ਅਪੁਨੇ ਸਗਲ ਕਰਤੇ ਨਮਸਕਾਰੋ॥

ਬਰਨੁ ਜਾਤਿ ਕਉ ਪੂਛੈ ਨਾਹੀ ਬਾਛਹਿ ਚਰਨ ਰਵਾਰੋ॥੧॥
ਠਾਕੁਰ ਐਸੋ ਨਾਮੁ ਤੁਮਾਰੋ।
ਸਗਲ ਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ॥
੧॥ਰਹਾਉ॥
ਸਾਧ ਸੰਗਿ ਨਾਨਕ ਬੁਧਿ ਪਾਈ ਹਰਿ †ਕੀਰਤਨੁ ਆਧਾਰੋ॥
ਨਾਮਦੇਉ ਤਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ
‡ਚਮਿਆਰੋ॥

(ਗੂਜਰੀ ਮ: ੫)

  • ਸਮਾਪਤ*

  1. (੧੮) *ਇਸ ਤੇ ੩੩ ਤੋਂ ੩੮ ਦੇ ਪਰਮਾਣ ਦਿਓ।
          †ਇਸ ਤੇ ੧੪੩ ਤੋਂ ੧੪੮ ਦੇ ਪ੍ਰਮਾਣ ਦਿਓ।
          ‡ਇਸ ਤੇ ੮੪ ਤੋਂ ੯੦ ਤਕ ਪਰਮਾਣ ਦਿਓ।