ਪੰਨਾ:ਗੁਰਮਤ ਪਰਮਾਣ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬) ਕੁੜਿਆਰ ਗੁਰ ਗੋਪ ਲਖ ਗੁਨਹਗਾਰ ਲਖ ਲਖ ਬਦਨਾਮੀ। ਅਪਰਾਧੀ ਬਹੁ ਪਤਤ ਲਖ ਅਵਗੁਣਿਆਰ ਖੁਆਰੇ ਖੁਨਾਮੀ ।

ਲਖਲਿਬਾਸੀ ਦਗਾਬਾਜ਼ਲਖ ਸ਼ੈਤਾਨ ਸਲਾਮ ਸਲਾਮੀ ਤੂੰ ਵੇਖਹਿ ਹਉਂ ਮੁਕਰਾ ਹਉ ਕਪਟੀ ਤੂੰ ਅੰਤਰਜਾਮੀ। ਪਤਿਤ ਉਧਾਰਣ ਬਿਰਦੁ ਸੁਆਮੀ।

(ਵਾਰਾਂ ਭਾਈ ਗੁਰਦਾਸ ਜੀ) -0--

ਮੇਰੇ ਰਾਮ ਇਹ ਨੀਚ ਕਰਮ ਹਰਿ ਮੋਰੋ । ਕਾਮ ਕਰੋਧ ਮੋਹ ਮਦ ਮਤਸਰ ਏਹ ਸੰਪੈ ਮੋਹ ਮਾਹੀ ਦਇਆ ਧਰਮੁ ਅਰੁ ਗੁਰ ਕੀ ਸੇਵਾ ਏਹ ਸੁਪਨੰਤਰਿ ਨਾਹੀ । (ਰਾਮਕਲੀ ਕਬੀਰ ਜੀ) ਜਿਹ ਘਰ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੋ ਮੈ ਫੇਰਾ । ਲੰਪਟ ਚੋਰ ਦੁਤ ਮਤਵਾਰੋ . ਤਿਨ ਸੰਗ ਸਦਾ ਬਸੇਰਾ । (ਰਾਮਕਲੀ ਕਬੀਰ ਜੀ) ੩. ਕਹਉ ਕਹੁ ਅਪਨੀ ਅਧਿਆਈ ਉਰਝਿਓ ਕਨਕ ਕਾਮਨੀ ਕੇ ਰਸ