ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਈਜ਼ ੧੨੫੭ ਦਰਮਿਆਨਾ) ਪੰਨਾ ੧੪੩੦ ਅਖਰ ਮੋਟੇ ਛਪ ਕੇ ਤਿਆਰ ਹੋ ਗਏ ਹਨ ਸੰਗਤਾਂ ਦੀ ਕਈ ਚਿਰ ਦੀ ਅਭਿਲਾਸ਼ਾ ਸੀ ਕਿ ਘਰ ਦੇ ਪ੍ਰਕਾਸ਼ ਕਰਨ ਲਈ ਐਸੀ ਬੀੜ ਤਿਆਰ ਹੋਵੇ ਜਿਸਦੇ ਅੱਖਰ ਮੋਟੇ,ਸਾਈਜ਼ ਦਰਮਿਆਨਾ ਜਿਨੂੰ ਮਾਈਆਂ ਬੀਬੀਆਂ, ਬੁਢੇ ਅਤੇ ਬਚੇ ਆਸਾਨੀ ਨਾਲ ਪ੍ਰਕਾਸ਼ ਕਰਕੇ ਪਾਠ ਕਰ ਸਕਣ। ਸੋ ਇਸੇ ਸਹੂਲਤ ਨੂੰ ਮੁਖ ਰਖਕੇ ਅਸੀਂ ਆਪਣੇ ਖਾਲਸਾ ਗੁਰਮਤ ਪ੍ਰੈਸ ਛੇਹਰਟਾ ਵਿਚ ਐਸੀ ਬੀੜ ਤਿਆਰ ਕੀਤੀ ਹੈ ਜਿਸ ਦਾ ਸਾਈਜ਼ ਦਰਮਿਆਨਾ ਪੰਨਾ ੧੪੩੦ ਅਤੇ ਕਾਗਜ਼ ਮੋਮੀ ਹੈ | ਸ਼ਰਧਾ ਸਜਣ ਅਜਹੀ ਆਤਰ ਭੇਜਕੇ ਯਾਂ ਆਪ ਦਰਸ਼ਨਦੇਕੇ ਸ੍ਰੀ ਗ੍ਰੰਥ ਸਾਹਿਬਜੀਦਾ ਪਾਠ ਕਰਕੇ ਸਤਿਗੁਰੁਦੀਆਂ ਖੁਸ਼ੀਆਂਲੈਣ । ੧. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਧੀਆ ਆਰਟ ਪੇਪਰ . ਗਰਾਉਂਡ ਹਰੀ ਜਿਲਦ ਸੁਨਹਿਰੀ ਭੇਟਾ ੬੦) ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਧੀਆ ਲਾਲ ਸਬਜ਼ ਵੇਲ ਭੇਟਾ ੪੫) ੩. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਾਲ ਵੇਲ ਆਮ ਕਾਗਜ਼ ਭੇਟਾ ੩੫) ਪਤਾ-ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ , ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਅਤੇ ਪ੍ਰੀਤਮ ਬੁਕ ਸਟਾਲ ੩੬੪ ਲਾਜਪਤਰਾਏ ਮਾਰਕੀਟਦਿੱਲੀ
ਪੰਨਾ:ਗੁਰਮਤ ਪਰਮਾਣ.pdf/160
ਦਿੱਖ