ਪੰਨਾ:ਗੁਰਮਤ ਪਰਮਾਣ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਖਤ ਹੈ ਜਲ ਮੈ ਥਲ ਮੈ ਪਲ

ਮੈਂ ਕਲਿ ਕੇ ਨਹ ਕਰਮ ਬੀਚਾਰੈ ।
ਦੀਨ ਦਿਆਲੂ ਦਯਾ ਨਿਪ 

ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥ (ਸ੍ਰੀ ਅਕਾਲ ਉਸਤਤ ਪਾ: ੧੦).

੧੪. ਜਾਨ ਕੋ ਦੇਤ ਅਜਾਨ ਕੋ ਦੇਤ

ਜਮੀਨ ਕੋ ਦੇਤ ਜਮਾਨ ਕੋ ਦੈ ਹੈਂ।

ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸੀ ਪਦਮਾਪਤਿ ਲੇਹੈ ।

(ਅਕਾਲ ਉਸਤਤਿ ਪਾ: ੧੦) ੧੫,

ਸੁੰਦਰ ਸਰੂਪ ਹੈ ਕਿ ਭੂਪਨ ਕੇ ਭੂਪ ਹੈ।

ਕਿ ਰੂਪ ਹੈ ਕਿ ਰੂਪ ਹੈ ਕਿ ਕੁਮਤ ਕੋ ਪੁਹਾਰ ਹੈ ।

ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ 

ਕਿ ਸਾਧਨ ਕੋ ਰਛਕ ਹੈ ਕਿ ਗੁਨ ਕੋ ਪਹਾਰ ਹੈ । (ਅਕਾਲ ਉਸਤਤਿ ਪਾ: ੧੦) ੧੬. ਕਿ ਅਫਵਲ ਗੁਨਾਹ ਹੈ ਕਿ ਸ਼ਾਹਨਸ਼ਾਹ ਹੈ ਕਿ ਕਾਰਨ ਨੀਂਦ ਹੈ ਕਿ ਰੋਜ਼ੀ ਦਹਿੰਦ ਹੈ । (ਸ੍ਰੀ ਮੁਖਵਾਕ ਪਾ: ੧੦) ੧੭.

ਕੁਮਾਲੇ ਕਰਾਮਾਤ ਕਾਇਮ ਕਰੀਮ ॥
ਰਜ਼ਾ ਬਖਸ਼ ਰਾਜ਼ਕ ਰਹਾ ਕੁਨ ਰਹੀਮ

(ਜਫਰਨਾਮਾ ਪਾ: ੧੦}