ਪੰਨਾ:ਗੁਰਮਤ ਪਰਮਾਣ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹੂੰ ਆਰਬੀ ਤੋਰਕੀ ਪਾਰਸੀ ਹੋ ਕਹੂੰ ਪਹਲਵੀ ਪਸਤਵੀ ਸਹਸਕ੍ਰਿਤੀ

ਹੋ ਕਹੈ ਦੇਸ਼ ਭਾਖਯਾ ਕਹੂੰ ਦੇਵ ਬਾਨੀ 

ਕਹੂੰ ਰਾਜ ਬਿਦਿਆ ਕਹੂੰ ਰਾਜ ਧਾਨੀ ॥ (ਅਕਾਲ ਉਸਤਤਿ ਪਾ: ੧੦) ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ । ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਭੇ ਹਰੀ। ਈਹਾਂ ਹਰੀ ਉਨ੍ਹਾਂ ਹਰੀ ਜਿਮੀ ਹਰੀ ਜਮਾ ਹਰੀ । (ਅਕਾਲ ਉਸਤਤ ਪਾ: ੧੦) ੧੮,

ਜਲਸ ਤੁਹੀ ਥਲਸ ਤੁਹੀ ਦਿਸ ਤੁਹੀਨਦਸ ਤੁਹੀ।

ਬ੍ਰਿਛਸ ਤੁਹੀ ਪਤਸ ਤੁਹੀ ਛਿਤਸ ਤੁਹੀ ਉਰਧਬ ਤੁਹੀ!

ਭਜਸ ਤੁਅੰ ਭਜਸ ਤੁਅੰ ਰਟਸ ਦੁਅੰ ਠਟਸ ਤੁਅੰ।
ਜਿਮੀ ਤੁਹੀ ਜਮਾ ਤੁਹੀ ਮਕੀ ਤੁਹੀ ਮਕਾ ਤੁਹੀ ।

(ਅਕਾਲ ਉਸਤਤਿ ਪਾ: ੧੦) ਖੁਦਾ ਹਾਜ਼ਿਰ ਬਵਦ ਦਾਇਮ ਬਉਂਦੀਦਾਰ ਪਾਕ ਸ਼ਰਾ ਨ ਗਿਰਦਾਬੇਦਰੋ

ਹਾਇਲ ਨ ਦਰਯਾ ਓਨ ਸਾਹਿਲ ਹਾਂ 

ਚੇਰਾਬੇਹੂਦਰ ਮੋਗਰਦੀ ਬ ਸ਼ਹਿਰਾਉ ਬਦਸ਼ਤ ਐ ਦਿਲ ਚੁਆਂਸੁਲਤਾਨਿ ਖੂਬਾਂਕਰਦਹਅੰਦਰਦੀਦਹਮੰਜ਼ਿਲ੍ਹਾ (ਗਜ਼ਲ ੩ ਭਾਈ ਨੰਦਲਾਲ ਜੀ) ੨੦. ਹਰ ਕੁਜਾ ਦੀਏਮ ਅਨਵਾਰੇ ਖੁਦਾ ! ਬਸ ਕਿ ਅਜ਼ ਸੁਹਬਤ ਬਜ਼ੁਰਗਾਂ ਦੇ ਜਜ਼ਬ । ੧੯,