ਪੰਨਾ:ਗੁਰਮਤ ਪਰਮਾਣ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ ) ਚਸ਼ਮਿ ਮਾ ਗੈਰ ਅਜ਼ ਮਾਲਸ਼ ਵੀ ਨਸ਼ੁਦ ਜ਼ਾ ਕਿ ਜੁਮਲਹ ਖਲਕ ਰਾ ਦੀਵੇਮ ਰਬ । (ਗਜ਼ਲ ੫ ਭਾਈ ਨੰਦ ਲਾਲ ਜੀ) ੨੧.

ਦਿਲ ਅਗਰ ਦਾਨਾ ਬਵਦ ਅੰਦਰ

ਕਿਨਾਰਸ ਯਾਰ ਹੋ !

ਚਸ਼ਮ ਗਰ ਬੀਨਾ ਬਵਦ ਦਰ ਹਰ 

ਤਰਫ ਦੀਦਾਰ ਹਸ । ਹਰ ਤਰਫ ਦੀਦਾਰ ਅੰਮਾ ਦੀਏ ਬਿਨਾ ਕੁਜਾ ਹਰ ਤਰਫ ਤੁਰਸ਼ ਹਰਜ਼ੂ ਸ਼ੋਲਏ ਅਨਵਾਰ ਹੋਜੂ ! (ਗਜ਼ਲ ੬ ਭਾਈ ਨੰਦ ਲਾਲ ਜੀ) ੨.

ਗਾਹਿ ਸੂਫੀ ਗਾਹਿ ਜ਼ਾਹਿਦ ਗਾਹਿ 

ਕਲੰਦਰ ਮੇਂ ਸ਼ਵਦ ਰੰਗ ਹਾਏ ਮੁਖਤਲਿਫ ਦਾਰਦ ਬੁਤੇ ਅਯਾਰਿ ਮਾ । (ਗਜ਼ਲ ੨ ਭਾਈ ਨੰਦ ਲਾਲ ਜੀ)

ਇਸਦਾ ਭਾਵ ਗੁਰਬਾਣੀ ਵਿਚੋਂ ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨ ਹਾਰਾ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ।

(ਬਿਹਾਗੜਾ ਮ:੯) ਪਤਿਤੁ ਪਾਵਨੁ ਹਰਿ ਬਿਰਦੁ ਸਦਾਏ ॥

ਹਮਰੋ ਸਹਾਉ ਸਦਾ ਸਦ ਭੂਲਨ