ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੫)
ਹਰਿ ਕੀਏ ਪਤਿਤ ਪਵੰਨਾ।
ਓਹੁ ਢੋਵੈ ਢੋਰਿ ਹਾਥਿ ਚਮੁ ਚਮਰੇ
ਹਰਿ ਉਧਰਿਓ ਪਰਿਓ ਸਰਨਾ!
(ਬਿਲਾਵਲ ਮ: ੪)
੮.ਜਿਥੇ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ।
ਓਇ ਸੇਵਨਿ ਸਮ੍ਰਿਥ ਆਪਣਾ ਬਿਨਸੈ ਸਭੁ ਮੰਦਾ।
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹਿੰਦਾ।
(ਗਉੜੀ ਕੀ ਵਾਰ ਮ: ੪)
(ਬਿਲਾਵਲ ਮ: ੪)
੯.ਪਤਿਤ ਪਵਿਤ ਲੀਏ ਕਰਿ ਅਪੁਨੇ
ਸਗਲ ਕਰਤ ਨਮਸਕਾਰੋ।
ਬਰਨੁ ਜਾਤਿ ਕੋਊ ਪੁਛੈ ਨਾਹੀ
ਬਾਛਹਿ ਚਰਨ ਰਵਾਰੋ॥੧॥
ਠਾਕੁਰ ਐਸੋ ਨਾਮੁ ਤੁਮ੍ਹਾਰੇ॥
ਸਗਲ ਸ੍ਰਿਸਟਿ ਕੋ ਧਣੀ ਕਹੀਜੈ
ਜਨ ਕੋ ਅੰਗੁ ਨਿਰਾਰੋ॥੧॥ਰਹਾਉ॥
ਸਾਧ ਸੰਗ ਨਾਨਕ ਬੁਧਿ ਪਾਈ
ਹਰਿ ਕੀਰਤਨੁ ਆਧਾਰੋ।
ਨਾਮ ਦੇਉ ਤਿਲੋਚਨੁ ਕਬੀਰ ਦਾਸਰੋ
ਮੁਕਤਿ ਭਇਓ ਚੰਮਿਆਰੋ॥
(ਗੂਜਰੀ ਮ: ੫)