ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

੮.ਨਾਰਾਇਨ ਨਰਪਤਿ ਨਮਸਕਾਰੈ।
ਐਸੇ ਗੁਰ ਕਉ ਬਲਿ ਬਿਲਿ ਜਾਈਐ
ਆਪਿ ਮੁਕਤਿ ਮੋਹਿ ਤਾਰੈ

      

(ਕਾਨੜਾ ਮ: ੫)


੯.ਸਤਿਗੁਰ ਕਉ ਬਲਿ ਜਾਈਐ।
ਜਿਤੁ ਮਿਲਿਐ ਪਰਮ ਗਤਿ ਪਾਈਐ।
ਸੁਰ ਨਰ ਮੁਨਿ ਜਨ ਲੋਚਦੇ
ਸੋ ਸਤਿਗੁਰ ਦੀਆ ਬੁਝਾਇ ਜੀਉ।

      

(ਸ੍ਰੀ ਰਾਗ ਮ: ੧)


੧੦.ਦਿਲ ਜਾਨਮ ਬਾਹਰ ਸਬਾਹੋ ਮਸਾ।
ਸਰੋ ਫਰਕਮ ਜ਼ਿ ਰੂਏ ਸਿਦਕੋ ਸਫਾ।
ਬਾਦ ਬਰ ਮੁਰਸ਼ਦ ਤਰੀਕ ਨਿਸਾਰ।
ਅਜ਼ ਸਰਿ ਇਜ਼ਜ਼ ਸਦ ਹਜ਼ਾਰਾ ਬਾਰ।
ਗੁਰ ਫਰੋਜ਼ਦ ਹਜ਼ਾਰਾ ਮੇਹਰੋ ਮਾਹ।
ਆਲਮੇ ਦਾ ਜੁਜ਼ ਓ ਤਮਾਮ ਸਿਆਹ।
ਮੁਰਸ਼ਦੇ ਪਾਕ ਨੂਰਿ ਹਕ ਆਮਦ।
ਜ਼ਾ ਸਬਬ ਦਰ ਦਿਲਮ ਸਬਕ ਆਮਦ।

     

(ਤੌਸੀਫੋ ਸਨਾ ਭਾਈ ਨੰਦ ਲਾਲ ਜੀ)