ਪੰਨਾ:ਗੁਰਮਤ ਪਰਮਾਣ.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰਬ੍ਰਹਮ ।

      (ਸਵਯੇ ਸ੍ਰੀ ਮੁਖਵਾਕ ਮ: ੫). 

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥ ਗੁਰੁ ਮੇਰਾ ਦੇਉ ਅਲਖ ਅਭਉ ।

ਸਰਬ ਪੂਜ ਚਰਨ ਗੁਰ ਸੇਉ ।
        (ਗੋਂਡ ਮ: ੫) 

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥

ਗੁਰ ਕੈ ਸਬਦਿ ਮੰਤ ਮਨੁ ਮਾਨ। 

ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬਰ੍ਹਮੁ ਸਦਾ ਨਮਸਕਾਰਉ ॥

       (ਗੋਡ ਮਃ ੫) ੧੦. 

ਸਤਿਗੁਰ ਜੇਵਡੁ ਅਵਰੁ ਨ ਕੋਇ॥ ਗੁਰੁ ਪਾਰਬ੍ਰਹਮ ਪ੍ਰਮੇਸਰੁ ਸੋਇ ॥ ਜਨਮ ਮਰਣ ਦੁਖ ਤੇ ਰਾਖੈ । ਮਾਇਆ ਬਿਖੁ ਫਿਰਿ ਬਹੁੜਿ ਨ ਚਾਖੇ । ਗੁਰ ਕੀ ਮਹਿਮਾ ਕਥਨੁ ਨ ਜਾਇ ॥ ਗੁਰੁ ਪਰਮੇਸਰੁ ਸਾਚੈ ਨਾਇ । ਸਚ ਸੰਜਮੁ ਕਰਣੀ ਸਭੁ ਸਾਚੀ । ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ । ੧ ੧. ਗੁਰੁ ਬੋਹਿਥੁ ਤਾਰੇ ਭਵ ਪਾਰਿ । (ਮਲਾਰ ਮ: ੫)