ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੪)
ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ।
ਜਿਨਿ ਗੁਰ ਸੇਵਿਆ ਤਿਸ ਭਉ ਨ ਬਿਆਪੈ।
ਜਿਨਿ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ।
ਨਾਨਕ ਸੋਧੈ ਸਿੰਤਿ ਬੇਦ
ਪਾਰਬ੍ਰਹੂਮ ਗੁਰ ਨਾਹੀ ਭੇਦ।
(ਭੈਰਉ ਮ: ੫)
੧੩.ਧਰਨਿ ਗਗਨ ਨਵ ਖੰਡ ਮਹਿ
ਜੋਤਿ ਸਰੂਪੀ ਰਹਿਓ ਭਰਿ।
ਭਨਿ ਮਥੁਰਾ ਕਛੁ ਭੇਦੁ ਨਹੀਂ
ਗੁਰੂ ਅਰਜੁਨੁ ਪ੍ਰਤਖੁ ਹਰਿ।
(ਸਵਯੇ ਮਃ ੫)
੧੪.ਪਾਰਬਰ੍ਹਮ ਪੂਰਨ ਬ੍ਰਹੂਮ ਗੁਰ ਨਾਨਕ ਦੇਉ।
ਗੁਰ ਅੰਗਦ ਗੁਰ ਅੰਗ ਤੇ ਸਚ ਸਬਦ ਸਮੇਉ।
ਅਮਰਾਪਦ ਗੁਰੂ ਅੰਗਦਹੁੰ ਅਤ ਅਲਖ ਅਭੇਉ॥
ਗੁਰ ਅਮਰਹੁੰ ਗੁਰ ਰਾਮ ਨਾਮ ਗਤਿ ਅਛਲ ਅਛੇਉ।
ਰਾਮਦਾਸ ਅਰਜਨ ਗੁਰੂ ਅਬਚਲ ਅਰਖੇਉ।
ਹਰ ਗੋੁਵਿੰਦ ਗੋੁਵਿੰਦ ਗੁਰੂ ਕਾਰਣ ਕਰਣੇਉ।
(ਵਾਰਾਂ ਭਾਈ ਗੁਰਦਾਸ ਜੀ)
ਕਰ ਸੇਵਾ ਪਾਰਬ੍ਰਹਮ ਗੁਰ ਭੁਖ ਰਹੇ ਨ ਕਾਈ॥
੧.ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ।