ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਜਾ ਸਤਿਗੁਰ ਕਾ ਮਨੁ ਮੰਨਿਆ
ਤਾ ਪਾਪ ਕਸਮਲ ਭੰਨੇ।

(ਵਾਰ ਗਉੜੀ ਮ: ੪)


੭.ਹਸਤੀ ਸਿਰਿਜਿਉ ਅੰਕਸੁ ਹੈ
ਅਹਿਰਣ ਜਿਉ ਸਿਰੁ ਦੇਹ।
ਮਨੁ ਤਨੁ ਆਗੈ ਰਾਖਿਕੈ ਊਭੀ ਸੇਵ ਕਰੇਇ।
ਇਉਂ ਗੁਰਮੁਖਿ ਆਪੁ ਨਿਵਾਰੀਐ
ਸਭੁ ਰਾਜੁ ਸ੍ਰਿਸਟਿ ਕਾ ਲੇਇ।

(ਸੋਰਠਿ ਕੀ ਵਾਰ ਮ: ੩)


੮.ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ
ਹਰਿ ਨਾਮੇ ਲਗੈ ਪਿਆਰੁ।
ਨਾਨਕ ਜਨਮੁ ਸਵਾਰਨਿ ਆਪਣਾ
ਕੁਲ ਕਾ ਕਰਨਿ ਉਧਾਰੁ।

(ਵਾਰ ਬਿਹਾਗੜਾ ਮ: ੩)


੧੩.ਹਮਰਾ ਧਨੁ ਮਾਧਉ ਗੋਬਿੰਦ ਧਰਣੀ ਧਰੁ
ਇਹੈ ਸਾਰ ਧਨੁ ਕਹੀਐ।
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ
ਸੋ ਸੁਖੁ ਰਾਜਿ ਨ ਲਹੀਐ।

(ਗਉੜੀ ਕਬੀਰ ਜੀ)


੧੩. ਸਤਿਗੁਰ ਕੀ ਸੇਵਾ ਗਾਖੜੀ
ਸਿਰੁਦੀਜੈ ਆਪੁ ਗਵਾਇ।
ਸਬਦਿ ਮਰਹਿ ਫਿਰ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ।

(ਸੋਰਠ ਕੀ ਵਾਰ ਮ: ੩)