ਪੰਨਾ:ਗੁਰਮਤ ਪਰਮਾਣ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ } | ੧੪. ਜੋ ਅਪਨੇ ਗੁਰ ਤੇ ਮੁਖ ਫਿਰ ਹੈਂ । ਈਹਾਂ ਉਨ੍ਹਾਂ ਤਿਨਕੇ ਗਿਲ੍ਹ ਗਿਰ ਹੈ। ਈਹਾਂ ਉਪਹਾਸ ਨ ਸੁਰ ਪੁਰਿ ਬਾਸਾ । ਸੇਬ ਬਾਤਨ ਤੇ ਰਹੈ ਨਿਰਾਸ਼ਾ ।

ਦੂਖ ਭੂਖ ਤਿਨਕੋ ਰਹੈ ਲਾਗੀ !
ਸੰਤ ਸੇਵ ਤੇ ਤੋਂ ਹੈਂ ਤਿਆਗੀ ।
ਜਗਤ ਬਿਖੈ ਕੋਈ ਕਾਮ ਨੇ ਸਰਹੀ ।
ਅੰਤਹਿ ਕੁੰਡ ਨਰਕ ਕੀ ਪਰਹੀ। 

ਤਿਨਕੋ ਸਦਾ ਜਗਤ ਉਪਹਾਸਾ ।

ਅੰਤਹਿ ਕੰਤ ਨਰਕ ਕੀ ਬਾਸਾ ।
ਗੁਰ ਪਗ ਤੇ ਜੋ ਬੇਮੁਖ ਸਿਧਾਰੇ 

। ਈਹਾ ਊਹਾਂ ਤਿਨਕੇ ਮੁਖ ਕਾਰੇ । (ਬਚਿਤ੍ਰ ਨਾਟਕ ਪਾ:੧੦) ੧੫ . ਕੋਇਲ ਕਾਉਂ ਰਲਾਈਨ ਕਿਉਂ ਹੋਵਨ ਇਕੋ । ਤਿਉ ਨਿੰਦਕ ਜਗ ਜਾਨੀਅਨ ਬੋਲ ਬੋਲਨ ਫਿਕੈ ॥ ਬਗਲੇ ਹੰਸ ਬਰਾਬਰੀ ਕਿਉਂ ਮਿਕਿਨ ਮਿਕੈ ॥

ਤਉ ਬੇਮੁਖ ਚੁਣਿ ਕਢੀਅਨ ਮੁਹ ਕਾਲੇ ਟਿਕੈ ॥ 

ਕਿਆ ਨੀਸਾਣੀ ਮੀਣਿਆ ਖੋਟ ਸਾਲੀ ਸਿਕੈ ॥ ਸਿਰੇ ਸਿਰ ਪਹਣੀ ਮਾਰੀਅਨ ਉਇ ਪੀਰ ਫਿਟਿਕੈ ॥ (ਵਾਰਾਂ ਭਾ: ਗੁਰਦਾਸ ਜੀ)