ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੬)
ਬਿਨਾ ਰਹਨੁ ਕਤ ਬਾਰੋ।
ਜਨ ਨਾਨਕ ਪਿਆਸ ਚਰਨ ਕਮਲਨ ਕੀ
ਪੇਖ ਦਰਸੁ ਸੁਆਮੀ ਸੁਖ ਸਾਰੋ।
(ਬਿਲਾਵਲ ਮ: ੫)
੧੦.ਪਿਤਾ ਕ੍ਰਿਪਾਲ ਆਗਿਆ ਇਹ ਦੀਨੀ
ਬਾਰਕੁ ਮੁਖਿ ਮਾਂਗੈ ਸੋ ਦੇਨਾ।
ਨਾਨਕ ਬਾਰਕੁ ਦਰਸੁ ਪ੍ਰਭ ਚਾਹੈ।
ਮੋਹਿ ਹਿਰਦੈ ਬਸੈ ਨਿਤ ਚਰਨਾ।
(ਮਲਾਰ ਮ: ੫)
੧੧. ਤਾਕਉ ਬਿਘਨੁ ਨ ਕੋਊ ਲਾਗੈ
ਜੋ ਸਤਿਗੁਰਿ ਅਪੁਨੇ ਰਾਖੈ।
ਚਰਨ ਕਮਲ ਬਸੈ ਰਿਦ ਅੰਤਰਿ
ਅੰਮ੍ਰਿਤ ਹਰਿ ਰਸੁ ਚਾਖੈ।
(ਸੋਰਠ ਮ: ੫)
੧੨.ਗੁਰੁ ਪਰਮੇਸਰੁ ਕਰਣੈ ਹਾਰੁ॥
ਸਗਲ ਸ੍ਰਿਸਟਿ ਕਉ ਦੇ ਆਧਾਰੁ।
ਗੁਰ ਕੇ ਚਰਨ ਕਮਲ ਮਨ ਧਿਆਇ।
ਦੂਖ ਦਰਦੁ ਇਸੁ ਤਨ ਤੇ ਜਾਇ॥੧॥ ਰਹਾਉ॥
(ਸੂਹੀ ਮ: ੫)
੧੩.ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ।
ਚਰਨ ਕਮਲ ਮੇਰੇ ਹੀਅਰੇ ਬਸੈ।
(ਬਸੰਤ ਨਾਮਦੇਵ ਜੀ)