ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

੧੪.ਸਤਿਗੁਰ ਕੀਨੋ ਪਰਉਪਕਾਰ।
ਕਾਢਿ ਲੀਨ ਸਾਗਰ ਸੰਸਾਰ।
ਚਰਨ ਕਮਲ ਸਿਉ ਲਾਗੀ ਪ੍ਰੀਤਿ।
ਗੋਬਿੰਦ ਬਸੈ ਨਿਤਾ ਨਿਤ ਚੀਤ।

(ਗਉੜੀ ਕਬੀਰ ਜੀ)


੧੫.ਸੇਵਕ ਕੀ ਅਰਦਾਸਿ ਪਿਆਰੇ।
ਜਪ ਜੀਵਾ ਪ੍ਰਭ ਚਰਣ ਤੁਮਾਰੇ।

(ਵਡਹੰਸ ਮ: ੫)


੧੬.ਚਰਨ ਸਰਨ ਗੁਰ ਤੀਰਥ ਪੁਰਬ ਕੋਟ
ਦੇਵੀ ਦੇਵ ਸੇਵ ਗੁਰ ਚਰਨ ਸਰਨਿ ਹੈ।
ਚਰਨ ਸਰਨ ਗੁਰ ਕਾਮਨਾ ਸਫਲ ਫਲ
ਰਿਧ ਸਿਧ ਨਿਧ ਅਵਤਾਰ ਅਮਰਨ ਹੈ।
ਚਰਨ ਸਰਨ ਗੁਰ ਨਾਮ ਨਿਹਕਾਮ ਧਾਮ
ਭਗਤ ਜੁਗਤ ਕਰ ਤਾਰਨ ਤਰਨ ਹੈ।
ਚਰਨ ਸਰਨ ਗੁਰ ਮਹਿਮਾ ਅਗਾਧਿ ਬੋਧ
ਹਰਨ ਭਰਨਿ ਗਤਿ ਕਾਰਨ ਕਰਨ ਹੈ।

(ਕਬਿਤ ਸਵਯੇ ਭਾਈ ਗੁਰਦਾਸ ਜੀ)


੧੭. ਜੈਸੋ ਨਾਉ ਬੂਡਤ ਸੇ ਜੋਈ ਬਚੈ ਸੋਈ ਭਲੋ
ਬੂਤ ਗਏ ਪਾਛੇ ਪਛਤਾਯੋ ਰਹਿ ਜਾਤ ਹੈ।
ਜੈਸੇ ਘਰ ਲਾਗੇ ਆਗ ਜੋਈ ਬਚੈ ਸੋਈ ਭਲੋ
ਜਰ ਬੂਝੈ ਪਾਛੈ ਕਛ ਬਸ ਨ ਬਸਾਤ ਹੈ।
ਜੈਸੇ ਚੋਰ ਲਾਗੇ ਜਾਗੈ ਜੋਈ ਰਹੈ ਸੋਈ ਭਲੋ