ਪੰਨਾ:ਗੁਰਮਤ ਪਰਮਾਣ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮) ਸਦਾ ਹਜੂਰਿ ਰਵਿਆ ਸਭ ਠਾਈ

ਹਿਰਦੈ ਨਾਮਅਪਾਰਾ। ਜੁਗਿ ਜਗ ਬਾਣੀ ਸਬਦਿ ਪਛਾਣੀ 

, ਨਾਉ ਮੀਠਾ ਮਨਹਿ ਪਿਆਰਾ । (ਸੋਰਠ ਮ: ੩) ਜੀਉ ਪਿੰਡੁ ਸਭੁ ਹੈ ਤਿਸੁ ਕੇਰਾਦਾ ਸਾਹਿਬੁਠਾਕੁਰੁ ਮੇਰਾ ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ । (ਮਾਰੂ ਸੋਹਿਲੇ ਮਃ ੩) ੧੦. ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ । (ਸੋਰਠ ਕੀ ਵਾਰ ਮਃ ੩) ੧੧.

ਗੁਰ ਸੇਵਾ ਤੇ ਕਰਣੀ ਸਾਰ ਰਾਮਨਾਮੁ ਰਾਖਹੁ ਉਰਿਧਾਰ:

ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ। (ਮਾਰੂ ਸੋਹਿਲੇ ਮਃ ੩) ੧੨ ਜੈਸੇ ਤਉ ਸਕਲ ਨਿਧ ਪੁਰਨ ਸਮੁੰਦ ਬਿਖੈ ਹੰਸ ਮਰ ਜੀਵਾ ਨਿਹਚੇ ਪ੍ਰਸਾਦਿ ਪਾਵਈ ॥ ਜੈਸੇ ਬਨ ਬਤ ਮਾਨਕ ਪਾਰਸ ਸਿਧ ਖਵਾਰਾ ਖਨ ਜਗ ਵਿਖੇ ਪ੍ਰਗਟਾਵਈ !