ਪੰਨਾ:ਗੁਰਮਤ ਪਰਮਾਣ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧) ਗੁਰ ਕਾ ਬਚਨੁ ਬਸੈ ਜੀਅ ਨਾਲੇ

॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ
ਭਾਹਿਨ ਸਾਕੈ ਜਾਲੇ ॥੧॥ ਰਹਾਉ ॥

(ਧਨਾਸਰੀ ਮ: ੫) ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪੁ ਗਵਾਏ। ਸਬਦਿ ਮਿਲਹਿ ਤਾ ਹਰਿ ਮਿਲੋ ਸੇਵਾ ਪਵੈ ਸਭ ਥਾਇ॥ (ਸ੍ਰੀ ਰਾਗ ਮ: ੩) ੧੦. ਬਾਣੀ

ਬਿਰਲਉ ਬੀਚਾਰਸੀ ਜੇਕੋ ਗੁਰਮੁਖਿ ਹੋਇ 

॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (ਰਾਮਕਲੀ ਮ: ੧ ਦਖਣੀ ਓਅੰਕਾਰ) ੧੧, ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ। (ਸੀ ਰਾਗ ਮ: ੩) ੧੨. ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆ ਸਿਰ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਿਅਹੁ ਸਾਰਿਗ ਪਾਣੀ । ਕਹੈ ਨਾਨਕੁ ਸਦਾ ਗਾਵਹੁ ਇਹ ਸਚੀ ਬਾਣੀ ॥ · (ਰਾਮਕਲੀ ਮ: ੩ ਅਨੰਦ)