ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)


੧੬. ਕਰਕੇ ਨੀਚ ਸਦਾਵਣਾ ਤਾ ਪ੍ਰਭ ਲੇਖੇ ਅੰਦਰ ਪਾਈ।
ਕਲਜੁਗ ਨਾਵੈ ਕੀ ਵਡਿਆਈ।

(ਵਾਰਾਂ ਭਾਈ ਗੁਰਦਾਸ ਜੀ)


੧੭.ਗੁਰ ਬਜ਼ੁਰਗੀ ਬਾਇਦ ਤੂ ਕੁਨ ਬੰਦਗੀ।
ਵਰਨਹ ਆਖਰ ਮੇਕਸੀ ਸਰਮਿੰਦਗੀ।

(ਜਿੰਦਗੀ ਨਾਮਾ ਭਾ: ਨੰਦਲਾਲ ਜੀ)


੧੪.ਹਲਿ ਹਰ ਮੁਸ਼ਕਲ ਹਮੀ ਯਾਦੇ ਖੁਦਾਸਤ।
ਹਰ ਕਿ ਯਾਦੇ ਹਕ ਕੁਨੱਦ ਜਾਤੇ ਖੁਦਾਸਤ।

(ਜ਼ਿੰਦਗੀ ਨਾਮਾ ਭਾ: ਨੰਦਲਾਲ ਜੀ)


ਇਸਦਾ ਭਾਵ ਗੁਰਬਾਣੀ ਵਿਚੋਂ


ਜਾਕਉ ਮੁਸਕਲਿ ਅਤਿ ਬਣੇ ਢੋਈ ਕੋਇ ਨ ਦੇਇ।
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ।
ਸਭੋ ਭਜੈ ਆਸਰਾ ਚੂਕੈ ਸਭ ਅਸਰਾਉ।
ਚਿਤਿ ਆਵੈ ਉਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ।

(ਸਿਰੀ ਰਾਗ ਮ: ੫)


੧੯.ਕਈ ਕੋਟਿ ਇੰਦ੍ਰ ਪਾਰ।
ਕਈ ਬ੍ਰਹਮ ਬਿਸ਼ਨ ਬਿਚਾਰ।
ਕਈ ਰਾਮ ਕ੍ਰਿਸ਼ਨ ਰਸੂਲ।
ਬਿਨ ਭਗਤ ਕੋ ਨ ਕਬੂਲ।

(ਸ੍ਰੀੀ ਅਕਾਲ ਉਸਤਤ ਪਾ: ੧੦)