ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

੨੦.ਜ਼ਿਕਰ ਵ ਸਿਫ਼ਸ਼ ਬਰ ਜ਼ੁਬਾ ਬਾਸ਼ਦ ਲਜ਼ੀਜ਼।
ਨਾਮੇ ਓ ਅੰਦਰ ਜਹਾਂ ਬਾਸ਼ਦ ਲਜ਼ੀਜ਼।

(ਗ਼ਜ਼ਲ ਭਾ: ਨੰਦ ਲਾਲ ਜੀ)



ਕਰ ਕਿਰਪਾ ਅਪੁਨਾ ਨਾਮੁ ਦੇਹੁ॥
੧.ਪ੍ਰਭ ਜੀ ਮਿਲੁ ਮੇਰੇ ਪ੍ਰਾਨ।
ਬਿਸਰੁ ਨਹੀ ਨਿਮਖ ਹੀਅਰੇ ਤੇ
ਅਪਨੇ ਭਗਤ ਕਉ ਪੂਰਨ ਦਾਨ।

(ਟੋਡੀ ਮ: ੫)


੨.ਕਰਤਾ ਤੂ ਮੇਰਾ ਜਜਮਾਨੁ।
ਇਕ ਦਖਿਣਾ ਹਉ ਤੈ ਪਹਿ ਮਾਗਉ
ਦੇਹਿ ਆਪਣਾ ਨਾਮੁ

(ਪ੍ਰਭਾਤੀ ਮ: ੧)


੩.ਜੇ ਤੂ ਤੁਠਾ ਕ੍ਰਿਪਾ ਨਿਧਾਨ ਨ ਦੂਜਾ
ਵੇਖਾਲਿ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ।

(ਸੂਹੀ ਮ: ੫)


੪.ਹੇ ਠਾਕੁਰ ਹਉ ਦਾਸਰੋ
ਮੈ ਨਿਰਗੁਨ ਗੁਨੁ ਨਹੀ ਕੋਇ।
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ।

(ਗਉੜੀ ਬਾਵਨ ਅਖਰੀ ਮ: ੫)


੫.ਗੁਣ ਨਿਧਾਨ ਦਇਆਲ ਪੁਰਖ ਪ੍ਰਭ
ਸਰਬ ਸੂਖ ਦਇਆਲਾ।