ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੯)
ਮਾਗੈ ਦਾਨ ਨਾਮੁ ਤੇਰੋ ਨਾਨਕੁ
ਜਿਉ ਮਾਤਾ ਬਾਲ ਗੁਪਾਲਾ।
(ਧਨਾਸਰੀ ਮ: ੫)
੬.ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ
ਦਾਸ ਅਪੁਨੇ ਕਉ ਨਾਮ ਦੇਵਹੁ।
ਦ੍ਰਿਸਟ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ
ਭੁਜਾ ਗਹਿ ਕੁਪ ਤੇ ਕਾਢਿ ਲੇਵਹੁ।
(ਧਨਾਸਰੀ ਮ: ੫)
੭.ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲ।
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ।
(ਮਾਰੂ ਸੋਲਹੇ ਮ: ੩)
੮.ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ।
ਤੈਸੀ ਬੁਧਿ ਕਰਹੁ ਪਰਗਾਸਾ ਲਾਗੋ
ਪ੍ਰਭ ਸੰਗਿ ਪ੍ਰੀਤਿ॥ਰਹਾਉ॥
ਦਾਸ ਤੁਮਾਰੇ ਕੀ ਪਾਵਉ ਧੂਰਾ
ਮਸਤਕਿ ਲੇ ਲੇ ਲਾਵਉ।
ਮਹਾ ਪਤਿਤ ਤੇ ਹੋਤ ਪੁਨੀਤਾ
ਹਰਿ ਕੀਰਤਨ ਗੁਨ ਗਾਵਉ।
(ਟੋਡੀ ਮ: ੫)
੯.ਸਾਰ ਨ ਜਾਣਾ ਤੂੰ ਵਡ ਦਾਣਾ
ਕਰਿ ਮਿਹਰੰਮਤ ਸਾਂਈ।
ਕਿਰਪਾ ਕੀਜੈ ਸਾਮਤਿ ਦੀਜੈ