ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਆਠ ਪਹਰ ਤੁਧੁ ਧਿਆਈ।

(ਸੂਹੀ ਮ: ੫ ਛੰਤ)


੧੦.ਸਾਮਤਿ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ।
ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ।

(ਧਨਾਸਰੀ ਮ: ੫)


੧੧.ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ।
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ।

(ਸੂਹੀ ਮ: ੫)


੧੨.ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ।
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ।

(ਵਾਰ ਰਾਮਕਲੀ ਮ: ੫)



੧੩.ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ।
ਵਗਰਨਹ ਜ਼ੋਕਿ ਚੁਨੀ ਆਮਦਨ ਨਬੂਦ ਮਰਾ।
ਖੁਸ ਅਸਤ ਉਮਰ ਕਿ ਦਰਯਾਦ ਬਗੁਜ਼ਰਦ।
ਵਗਰਨਹ ਚਿ ਹਾਸਲ ਅਸਤ
ਅਜੀ ਗੁੰਬਦੇ ਕਬੂਦ ਮਰਾ।

(ਗਜ਼ਲ ੧ ਭਾਈ ਨੰਦ ਲਾਲ ਜੀ)


੧੪.ਹਰ ਕਸ ਬਜਹਾਂ ਨਿਸ਼੍ਵੋ ਨੁਮਾ ਮੇ ਖ਼ਾਹਦ।
ਅਸਪੋ ਸ਼ੁਤਰੋ ਫ਼ੀਲੋ ਤਿਲਾ ਮੇ ਖ਼ਾਹਦ
ਹਰ ਕਸ ਜ਼ਿ ਬਰਾਏ ਖੇਸ਼ ਚੀਜ਼ੇ ਖ਼ਾਹਦ
ਗੋਯਾ ਜ਼ਿ ਖ਼ੁਦਾ ਯਾਦਿ ਖ਼ੁਦਾ ਮੇਂ ਖ਼ਾਹਦ

(ਰੁਬਾਈ ਭਾਈ ਨੰਦ ਲਾਲ ਜੀ)