ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੧)
੧੫.ਗੋਯਾ ਖ਼ਬਰ ਅਜ਼ ਯਾਦਿ ਖੁਦਾ ਯਾਫ਼ਤਹ ਏਮ।
ਈ ਜਾਮਿ ਲਬਾ ਲਬ ਅਜ਼ ਕੁਜਾ ਯਾਫ਼ਤਹ ਏਮ।
ਜੁਜ਼ ਤਾਲਿਬਿ ਹੱਕ ਨਸੀਬ ਹਰਕਸ ਨ ਬਵਦ।
ਕੀ ਦੌਲਤਿ ਨਾਯਾਬ ਕਿ ਮਾ ਯਾਫ਼ਤਹ ਏਮ।
(ਰੁਬਾਈ ਭਾ: ਨੰਦ ਲਾਲ ਜੀ)
ਹਰਿ ਕੋ ਨਾਮੁ ਸਦਾ ਸੁਖਦਾਈ॥
੧.ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।
ਕਲਿ ਕਲੇਸ ਤਨ ਮਾਹਿ ਮਿਟਾਵਉ।
(ਗਉੜੀ ਸੁਖਮਨੀ ਮ: ੫)
੨.ਤਿਸਕੀ ਸਰਣੀ ਪਰੁ ਮਨਾ
ਜਿਸੁ ਜੇਵਡੁ ਅਵਰੁ ਨ ਕੋਇ।
ਜਿਸੁ ਸਿਮਰਤ ਸੁਖੁ ਹੋਇ ਘਨਾ
ਦੁਖੁ ਦਰਦੁ ਨ ਮੂਲੇ ਹੋਇ।
(ਸ੍ਰੀ ਰਾਗੁ ਮ: ੫)
੩. ਸਿਮਰਉ ਸਿਮਰਿ ਸਿਮਰਿ ਸੁਖ ਪਾਵਉ
ਸਾਸਿ ਸਾਸਿ ਸਮਾਲੇ।
ਇਹ ਲੋਕਿ ਪਰਲੋਕਿ ਸੰਗਿ ਸਹਾਈ
ਜਤ ਕਤ ਮੋਹਿ ਰਖਵਾਲੇ।
(ਧਨਾਸਰੀ ਮ: ੫)
੪.ਜਿਤੁ ਸੇਵਿਐ ਸੁਖੁ ਪਾਈਐ