ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੪)
ਕੋਟਿ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ
(ਸੋਰਠ ਮ: ੫)
—榮—
(ਅ)
੧੩.ਦਾਰੂਏ ਹਰ ਦਰਦ ਰਾ ਯਾਦੇ ਖੁਦਾਸਤ।
ਜਾ ਕਿ ਦਰ ਹਰ ਹਾਲਿ ਹਕ ਦਾਰਦ ਰਵਾਸਤ।
(ਜਿੰਦਗੀ ਨਾਮਾ ਭਾ: ਨੰਦ ਲਾਲ ਜੀ)
ਇਸਦਾ ਭਾਵ ਗੁਰਬਾਣੀ ਵਿਚੋਂ
ਸਰਬ ਰੋਗ ਕਾ ਅਉਖਧ ਨਾਮ।
ਕਲਿਆਣ ਰੂਪ ਮੰਗਲ ਗੁਣ ਗਾਮ।
◀♣▶
ਜਿਹ ਨਰ ਜਸੁ ਕ੍ਰਿਪਾ ਨਿਧਿ ਗਾਇਓ
ਤਾਕਉ ਭਇਓ ਸਹਾਈ॥
੧.ਵਡਭਾਗੀ ਤਿਹਿ ਜਨ ਕਉ ਜਾਨਉ
ਜੋ ਹਰਿ ਕੇ ਗੁਨ ਗਾਵੈ।
ਜਨਮ ਜਨਮ ਕੇ ਪਾਪ ਖੋਇਕੈ ਫੁਨਿ ਬੈਕੁੰਠਿ ਸਿਧਾਵੈ
ਅਜਾਮਲੁ ਕਉ ਅੰਤ ਕਾਲ ਮੈ ਨਾਰਾਇਨ ਸੁਧ ਆਈ
ਜਾ ਗਤਿ ਕਉ ਜੋਗੀਸਰੁ ਬਾਛਤ
ਸ ਗੀਤ ਛਿਨ ਮਹਿ ਪਾਈ।
ਨਾਹਿਨ ਗੁਨੁ ਨਾਹਿਨਿ ਕਛੁ ਬਿਦਿਆ
ਧਰਮ ਕਉਨ ਗਜਿ ਕੀਨਾ।