ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਨਾਨਕ ਬਿਰਦੁ ਰਾਮ ਕਾ ਦੇਖੋ
ਅਭੈ ਦਾਨੁ ਤਿਹਿ ਦੀਨਾ।

(ਰਾਮਕਲੀ ਮ: ੯)


੨.ਦੁਖ ਹਰਤਾ ਹਰਿ ਨਾਮੁ ਪਛਾਨੋ।
ਅਜਾਮਲੁ ਗਨਕਾ ਜਿਹ ਸਿਮਰਤ
ਮੁਕਤਿ ਭਏ ਜੀਅ ਜਾਨੋ।

(ਬਿਲਾਵਲ ਮਃ ੯)


੩.ਜਹਿ ਜਹਿ ਹਰਿ ਕੋ ਨਾਮੁ ਸਮਾਰਿ।
ਤੇ ਭਵ ਸਾਗਰ ਉਤਰੇ ਪਾਰਿ।

(ਬਸੰਤ ਮ:੯)


੪.ਸਰਬ ਸੁਖਾ ਕਾ ਏਕੁ ਹਰਿ ਸੁਆਮੀ
ਸੋ ਗੁਰਿ ਨਾਮੁ ਦਇਓ।
ਸੰਤ ਪ੍ਰਹਿਲਾਦ ਕੀ ਪੈਜ ਜਿਨਿ ਰਾਖੀ
ਹਰਨਾਖਸੁ ਨਖ ਬਿਦਰਿਓ।

(ਬਿਲਾਵਲ ਕਬੀਰ ਜੀ)


੫.ਗੋਬਿੰਦ ਗੋਬਿੰਦ ਗੋਬਿੰਦ ਸੰਗਿ
ਨਾਮ ਦੇਉ ਮਨੁ ਲੀਣਾ।
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।

(ਮ: ੫ ਧੰਨਾ ਜੀ)