ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ੴ ਸਤਿਗੁਰਪ੍ਰਸਾਦਿ॥
ਬੇਨਤੀ

 

ਹਮ ਅਵਗੁਣ ਭਰੇ ਏਕ ਗੁਣੁ ਨਾਹੀ॥
੧. ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।

(ਗਉੜੀ ਮਃ ੧)


੨. ਹਮ ਅਪ੍ਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ॥
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ।

(ਗਉੜੀ ਮਃ ੪)


੩. ਹਮਰੇ ਅਵਗੁਣ ਬਹੁਤੁ ਬਹੁਤੁ ਹੈ
ਬਹੁ ਬਾਰ ਬਾਰ ਹਰਿ ਗਣਤ ਨ ਆਵੇ॥
 ਤੇ ਗੁਣਵੰਤਾ ਹਰਿ ਹਰਿ ਦਇਆਲੁ
 ਹਰਿ ਆਪੇ ਬਖਸਿ ਲੈਹਿ ਹਰ ਭਾਵੇ ॥

(ਗਉੜੀ ਮਃ ੪


੪.ਸਭਿ ਅਵਗਣਿ ਮੈ ਗੁਣੁ ਨਹੀ ਕੋਈ।
ਕਿਉ ਕਰਿ ਕੰਤ ਮਿਲਾਵਾ ਹੋਈ ॥੧॥
ਨਾਮੈ ਰੂਪੁ ਨ ਬੰਕੇ ਨੈਣਾ