ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

ਦਿਨ ਰਾਤੀ ਅਵਾਧੋ ਪਿਆਰੋ
ਨਿਮਖ ਨ ਕੀਜੈ ਢੀਲਾ।

੧.ਊਠਤ ਬੈਠਤ ਸੋਵਤ ਧਿਆਈਐ।
ਮਾਰਗਿ ਚਲਤ ਹਰੇ ਹਰਿ ਗਾਈਐ।

(ਆਸਾ ਮ: ੫)


੨.ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ।
ਕਹਾ ਬਿਲਾਸਾ ਦੇਹ ਕਾਬਿਲਮ ਨ ਕਰਿਹੋ ਮੀਤ।
ਨਹ ਬਾਹਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧ।
ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ।

(ਗਉੜੀ ਬਾਵਨ ਅਖਰੀ ਮ: ੫)


੩. ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ
ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ॥

(ਬਿਹਾਗੜਾ ਮ: ੪)


੪.ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ।
ਨਾਨਕੁ ਬਿਨਵੈ ਤਿਸੈ ਸਰੇਵਹੁ ਜਾਕੇ ਜੀਅ ਪਰਾਣਾ।

(ਧਨਾਸਰੀ ਮ: ੧)


੧.ਕੁਦਰਤਿ ਕੀਮ ਨ ਜਾਣੀਐ ਵਡਾ ਵੇਪ੍ਰਵਾਹੁ॥
ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੂ।

(ਤਿਲੰਗ ਮ: ੫)


੬.ਬੋਲਹੁ ਜਸੁ ਜਿਹਬਾ ਦਿਨੁ ਰਾਤਿ।