ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੩)
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ
।੧॥ਰਹਾਉ॥
(ਜੈਜਾਵੰਤੀ ਮ: ੯)
੧੧.ਰਾਮ ਸਿਮਰਿ ਰਾਮ ਸਿਮਰ ਰਾਮ ਸਿਮਰ ਭਾਈ।
ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ।
(ਧਨਾਸਰੀ ਕਬੀਰ ਜੀ)
੧੨.ਜਬ ਲਗੁ ਜਰਾ ਰੋਗੁ ਨਹੀ ਆਇਆ।
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ
ਜਬ ਲਗੁ ਬਿਕਲ ਭਈ ਨਹੀ ਬਾਨੀ।
ਭਜਿ ਲੇਹਿ ਰੇ ਮਨ ਸਾਰਿਗ ਪਾਨੀ।
ਅਬ ਨ ਭਜਸਿ ਭਜਸਿ ਕਬ ਭਾਈ।
ਆਵੇ ਅੰਤੁ ਨ ਭਜਿਆ ਜਾਈ।
ਜੋ ਕਿਛੁ ਕਰਹਿ ਸੋਈ ਅਬ ਸਾਰੁ।
ਫਿਰਿ ਪਛੁਤਾਹੁ ਨ ਪਾਵਹੁ ਪਾਰੁ।
(ਭੈਰਉ ਕਬੀਰ ਜੀ)
੧੩.ਜਿਸੁ ਸਿਮਰਤ ਸਭਿ ਕਿਲ ਵਿਖ ਨਾਸਹਿ
ਪਿਤਰੀ ਹੋਇ ਉਧਾਰੋ।
ਸੋ ਹਰਿ ਹਰਿ ਤੁਮ ਸਦਹੀ ਜਾਪਹੁ
ਜਾਕਾ ਅੰਤੁ ਨ ਪਾਰੋ।
(ਗੂਜਰੀ ਮ: ੫)
੧੪.ਸੁਖੁ ਨਾਹੀ ਬਹੁਤੈ ਧਨਿ ਖਾਟੈ।