ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਸੁਖੁ ਨਾਹੀ ਪੇਖੇ ਨਿਰਤਿ ਨਾਵੈ।
ਸੁਖੁ ਨਾਹੀ ਬਹੁ ਦੇਸ ਕਮਾਏ।
ਸਰਬ ਸੁਖਾ ਹਰਿ ਹਰਿ ਗੁਣ ਗਾਏ।
ਸੂਖ ਸਹਜ ਆਨੰਦ ਲਹਹੁ ।
ਸਾਧ ਸੰਗਤਿ ਪਾਈਐ ਵਡਭਾਗੀ
ਗੁਰਮੁਖਿ ਹਰਿ ਹਰਿ ਨਾਮੁ ਕਹਹੁ ।

(ਭੈਰਉ ਮ: ੫)



੧੫.ਰੋਜ ਸਬ ਦਰ ਬੰਦਗੀ ਬਾਸੰਦ ਸਾਦ।
ਬੰਦਗੀ ਓ ਬੰਦਗੀ ਓ ਯਾਦ ਯਾਦ।
ਬਸ ਬਜੁ਼ਰਗੀ ਹਸਤ ਅੰਦਰ ਯਾਦਿ ਓ।
ਯਾਦਿ ਓ ਕੁਨ ਯਾਦਿ ਓ ਹਾਂ ਯਾਦਿ ਓ।

(ਜਿੰਦਗੀ ਨਾਮਾ ਭਾ: ਨੰਦ ਲਾਲ ਜੀ)


੧੬.ਬੰਦਹ ਪੈਂਦਾ ਸੂਦ ਬਰਾਏ ਬੰਦਗੀ।
ਖੁਸ ਇਲਾਜੇ ਹਸਤ ਬਹਿਰੇ ਜ਼ਿੰਦਗੀ।

(ਜਿੰਦਗੀ ਨਾਮਾ ਭਾ: ਨੰਦਲਾਲ ਜੀ)


ਇਸਦਾ ਭਾਵ ਗੁਰਬਾਣੀ ਵਿਚੋਂ—


ਆਇਉ ਸੁਨਨ ਪੜਨ ਕਉ ਬਾਣੀ
ਨਾਮੁ ਬਿਸਾਰਿ ਲਗਹਿ ਅਨ ਲਾਲਚਿ