ਪੰਨਾ:ਗੁਰਮਤ ਪਰਮਾਣ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯) ਜੋ ਬਿਨੁ ਸਤਿਗੁਰ ਸੇਵੇ ਖਾਦੇ ਪੋਨਦੇ ਸੋ ਮੁਹੈ ਮਰਿ ਜੰਮੇ ਕੋੜੇ । (ਗਉੜੀ ਕੀ ਵਾਰ ਮਃ ੪) | ੧੨,

ਖਾਣਾ ਪੀਣਾ ਹਸਣਾ ਸਉਣਾ

ਵਿਸਰਿ ਗਇਅ ਹੈ ਮਰਣਾ ।

ਖਸਮੁ ਵਿਸਾਰਿ ਖੁਆਰੀ ਕੀਨੀ ਬ੍ਰਿਗੁ ਜੀਵਣੁ ਨਹੀ ਰਹਿਣਾ 

। ਪਾਣੀ ਏਕੋ ਨਾਮੁ ਧਿਆਵਹੁ ।

ਅਪਨੀ ਪਤਿ ਸੇਤੀ ਘਰਿ ਜਾਵਹੁ ॥ਰਹਾਉ॥

(ਮਲਾਰ ਮ: ੧) ੧੩. ਸਾ ਰਸਨਾ ਜਲਿ ਜਾਉ ਜਿਨ ਹਰਿਕਾ ਨਾਉ ਵਿਸਾਰਿਆ । ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੇ ਨਾਇ ਪਿਆਰਿਆ। ਕੀ (ਬਿਹਾਗੜੇ ਕੀ ਵਾਰ ਮ: ੩) ੧੪.

ਜਿਤੁ ਮੁਖਿ ਨਾਮੁ ਨ ਉਚਰਹਿ

ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ। (ਆਸਾ ਦੀ ਵਾਰ ਮ:੧) ਪਸੂ ਮਿਲਹਿ ਚੰਗਿਆਈਆ ਖੜਿ ਖਾਵਹਿ ਅੰਮ੍ਰਿਤੁ ਦੇਹਿ । ਨਾਮ ਵਿਹੂਣੇ ਆਦਮੀ ਬ੍ਰਿਗੁ ਜੀਵਣ ਕਰਮ ਕਰੇਇ ॥ { ਨੂੰ 21: <!