ਪੰਨਾ:ਗੁਰਮੁਖੀ, ਪੰਜਾਬੀ ਤੇ ਪਸ਼ਤੋ ਆਦਿ ਰਿਕਾਰਡਾਂ ਦੀ ਵੱਡੀ ਸੂਚੀ ਪੱਤ੍ਰ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਮਤਾਂ | ਕਾਰਡਾਂ ਦੀਆਂ ਜੋ ਇਸ ਫਹਰਿਸਤ ਵਿੱਚ ਕੀਮਤਾਂ ਦਰਜ ਹਨ ਉਹ ਬਿਲਕੁਲ ਠੀਕ ਹਨ, ਅੰਤ ਉਹਨਾਂ ਵਿੱਚ ਰਿਆਇਤ ਦੀ ਕੋਈ , ' ਗੁੰਜਾਇਸ਼ ਨਹੀਂ । ਰਾਮੋਫੋਨ ਕੰਪਨੀ ਦੇ ਕਿਸੇ ਬਾਜ਼ਾਬਤਾ ਡੀਲ ਨੂੰ ਘੱਟ ਕੀਮਤ ਤੇ ਵੇਚਨ ਦਾ ਅਧਿਕਾਰ ਨਹੀਂ । sਹਿਜ਼ ਚਟਰਜ਼ ਵਾਇਸ ਰੀਕਾਰਡ , ਵਜਾਉਨ ਵਾਸਤੇ ਸਿਰਫ ਹਿਜ਼ ਮਾਸਟਰਜ਼ ਇਸ ਅਥਵਾ ਕੁੱਤਾ ਮਾਰਕਾ ਵਾਲੀਆਂ ਸੂਈਆਂ ਵਰਤੋ । Digitized by Panjab Digital Library / www.panjabdigilib.org