(੫੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ॥ ਇ ਕੈ ਕਿਛੁ ਹਾਥਿ ਨਹੀ, ਕਹਾ ਕਰਹਿ ਇਹਿ ਬਪੁੜੇ? ਇਨ੍ ਨ ਕਾ ਵਾਹਿਆ ਕਛੁ ਨ ਵਸਾਈ। ਮੇਰੇ ਮਨ! ਆਸ ਕਰਿ ਹਰਿ ਪ੍ਰੀਤਮ ਅਪੁਨੋ ਕੀ, ਜੋ ਤੁਝੁ ਤਾਰੈ, ਤੇਰਾ ਕੁਟੰਬੁ ਸਭੁ ਛਡਾਈ॥੨॥ ਜੇ ਕਿਛੁ ਆਸ ਅਵਰ ਕਰਹਿ ਪਰ ਮਿਤ੍ਰੀ, ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ॥ ਇਹ ਆਮ ਪਰ ਮਿਤ੍ਰੀ॥ ਭਾਉ ਦੂਜਾ ਹੈਂ, ਖਿਨ ਮਹਿ ਝੂਠੁ ਬਿਨਸਿ ਸਭ ਜਾਈ॥ ਮੇਰੇ ਮਨ! ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ, ਜੋ ਤੇਰਾ ਤੇਰਾ ਘਾਲਿਆ ਸਭੁ ਥਾਇ ਪਾਈ॥੩॥... ਜਨ ਨਾਨਕ वो ਆਸ ਤੂ ਜਾਣਹਿ, ਹਰਿ! ਦਰਸਨੁ ਦੇਖਿ, ਹਰਿ ਦਰਸਨਿ ਤ੍ਰਿਪਤਾਈ॥੪॥ [੧੨੧੪] ਸਾਰਗ ਮਹਲਾ ੫ (੪੯) ਅਪਨਾ ਮੀਤੁ ਸੁਆਮੀ ਗਾਈਐ॥ ਆਸ ਨ ਅਵਰ ਕਾਹੂ ਕੀ ਕੀਜੈ, ਸੁਖਦਾਤਾ ਪ੍ਰਭੁ ਧਿਆਈਐ॥੧॥ ਰਹਾਉ॥ ਸੂਖ ਮੰਗਲ ਕਲਿਆਣ ਜਿਸਹਿ ਘਰਿ, ਤਿਸ ਹੀ ਸਰਣੀ ਪਾਈਐ॥ ਤਿਸਹਿਤਿਆਗਿਮਾਨੁਖੁਜੇਸੇਵਹੁ,ਤਉਲਾਜਲੋਨੁ ਹੋਇਜਾਈਐ॥੧॥ ਏਕ ਓਟ ਪਕਰੀ ਠਾਕੁਰ ਕੀ, ਗੁਰ ਮਿਲਿ ਮਤਿ ਬੁਧਿ ਪਾਈਐ॥ ਗੁਣ ਨਿਧਾਨ ਨਾਨਕ ਪ੍ਰਭੂ ਮਿਲਿਆ, ਸਗਲ ਚੁਕੀ ਮੁਹਤਾਈਐ॥੨॥ [੧੩੪] ਬਾਰਹ ਮਾਹਾ ਮਾਂਝ, ਮਹਲਾ ੫ (੪) ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥ [੨੮੧] ਗਉੜੀ ਸੁਖਮਨੀ ਮਹਲਾ ੫ (੧੪) ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ੧ ਸ਼ਰਮਿੰਦਰੀ ਅੱਖਾਂ ਵਾਲੇ, ਲੱਜਾਂ ਦੇ ਮਾਰੇ ਅੱਖਾਂ ਸਾਹਮਣੇ ਨਹੀਂ ਹੋ ਸਕਦੀਆਂ। ੨ ਮੁਹਤਾਜੀ। ੩ ਦੀ। ੪ ਘਾਟੇ ਵਿੱਚ ਰਹੀਦਾ ਹੈ, ਪਛਤਵਾ ਹੋਂਦਾ ਹੈ। ਪ ਭੁੱਖ, ਲੋੜ।