ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੨)

ਗੁਰੁਮਤ ਮਾਰਤੰਡ (ਭਾਗ ਪਹਿਲਾ)


[੧੧੮੭] ਬਸੰਤੁ ਮਹਲਾ ੧, ਅਸਟਪਦੀ (੧) ਗਾਛਹੁ ਪੁਤ੍ਰੀ ਰਾਜ ਕੁਆਰਿ !॥ ਨਾਮੁ ਭਣਹੁ ਸਚੁ ਦੋਤੁ ਸਵਾਰਿ ॥ ਪ੍ਰਿਉ ਸੇਵਹੁ, ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥ [੧੧੯੭] ਸਾਰਗ ਮਹਲਾ ੧ (੨) ਕੁਚਿਲ ਕੁਰੂਪਿ ਕੁਨਾਰਿ ਕੁਲਖਨੀ, ਪਿਰ ਕਾ ਸਹਜੁ ਨ ਜਾਨਿਆ ॥ [੧੩੮੪] ਸਲੋਕ—ਫਰੀਦ 4 ਕਵਣੁ ਸੁ ਅਖਰੁ ਕਵਣੁ ਗੁਣੁ, ਕਵਣੁ ਸੁ ਮਣੀਆ ਮੰਤੁ ?॥ ਕਵਣੁ ਸੁ ਵੇਸੋ ਹਉ ਕਹੀ, ਜਿਤੁ ਵਸਿ ਆਵੈ ਕੰਤੁ ?॥੧੨੬॥ ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ! ਵੇਸ ਕਰਿ, ਤਾਂ ਵਸਿ ਆਵੀ ਕੰਤੁ ॥੧੨੭॥ [ ੧੪੧੩] ਮਹਲਾ ੩, ਸਲੋਕ ਵਾਰਾਂ ਤੇ ਵਧੀਕ (੧੨) ਜਿਉ ਪੁਰਖੈ ਘਰਿ ਭਗਤੀ ਨਾਰਿ ਹੈ, ਅਤਿ ਲੋਚੇ ਭਗਤੀ ਭਾਇ ॥ ਬਹੁ ਰਸ ਸਾਲਣੇ ਸਵਾਰਦੀ, ਖਟਰਸ ਮੀਠੇ ਪਾਇ॥ ੧੧ १० [੧੩੦੬] ਕਾਨੜਾ ਮਹਲਾ ੫ (੪੨) ੧੧ ਵਾਰਿ ਵਾਰਉ ਅਨਿਕ ਡਾਰਉ ॥ ਸੁਖੁ, ਪ੍ਰਿਅ ਸੁਹਾਗ ਪਲਕ ਰਾਤ ॥੧॥ਰਹਾਉ॥ ਕਨਿਕ ਮੰਦਰ ਪਾਟ ਸੇਜ, ਸਖੀ ! ਮੋਹਿ ਨਾਹਿ ਇਨ ਸਿਉ ਭਾਵ ॥੧॥ ਮੁਕਤੀ ਲਾਲ ਅਨਿਕ ਭੋਗ, ਬਿਨੁ ਨਾਮ ਨਾਨਕ ਹਾ॥ ਰੂਖੋ ਭੋਜਨੁ ਭੂਮਿ ਸੈਨ, ਸਖੀ ! ਪ੍ਰਿਅ ਸੰਗਿ ਸੂਖਿ ਬਿਹਾਤ॥੨॥ [੧੪੨੫] ਮਹਲਾ ੫, ਸਲੋਕ ਵਾਰਾਂ ਤੇ ਵਧੀਕ (੨) 98 ਧਣੀ ਵਿਹੂਣਾ ਪਾਟ ਪਟੰਬਰ ਭਾਹੀਂ ਸੇਤੀ ਜਾਲੇ ॥ ਧੂੜੀ ਵਿਚਿ ਲੁਡੰਦੜੀ ਸੋਹਾਂ, ਨਾਨਕ ਤੈ ਸਹ ਨਾਲੇ॥ ੧ ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਉੱਤਮ ਉਪਦੇਸ਼ ਉਨ੍ਹਾਂ ਰਾਣੀਆਂ ਨੂੰ ਦਿੱਤਾ ਹੈ, ਜੋ ਆਪਣੀ ਚਪਲਤਾ ਨਾਲ ਜਗਤ-ਗੁਰੂ ਨੂੰ ਮੋਹਿਤ ਕਰਨਾ ਚਾਹੁੰਦੀਆਂ ਸਨ। ਇਸ ਤੋਂ ਸ਼ੁਭ ਸਿੱਖਿਆ ਇਹ ਮਿਲਦੀ ਹੈ ਕਿ ਉਪਦੇਸ਼ਕ ਸਾਧੂ ਜਨਾਂ ਨੂੰ ਸਦੈਵ ਇੰਦ੍ਯ ਜੀਤ ਥੇ ਅਜੇਹਾ ਉਪਦੇਸ਼ ਦੇਣਾ ਯੋਗ ਹੈ, ਜਿਸ 'ਤੇ ਇਸਤਰੀਆਂ ਪਤੀ—ਬਤ ਧਰਮ ਵਿੱਚ ਦ੍ਰਿੜ੍ਹ ਹੋਣ । ੨ ਹੋ ਰਾਜਕੁਮਾਰੀ ਪੁੱਤ੍ਰੀਓ ! ਘਰਾਂ ਨੂੰ ਜਾਉ । ੩ ਸ਼ਿੰਗਾਰ । ਸੱਚ ਦਾ ਸ਼ਿੰਗਾਰ ਸਵਾਰ ਕੇ ਸਜਾਓ। ਥੋ ਸੁਭਾਵ । ੫ ਵਸਿ ਕਰਨ ਵਾਸਤੇ ਸ਼ਿਰੋਮਣੀ ਮੰਤ੍ਰ ਹੈ। ੬ ਉਪਾਯ, ਯਤਨ । ੭ ਖਿਮਾ, ਸਮਾਈ । ੮ ਮਿੱਠਾ ਬੋਲਣਾ । ੯ ਸਲੂਣੇ, ਭਾਵ ਰਸੋਈ ਵਿਦ੍ਯਾ। ੧੦ ਮਿੱਠਾ, ਖੱਟਾ, ਸਲੂਣਾ, ਕੋੜਾ, ਚਰਪਰਾ, ਕਸੈਲਾ । ਸ਼ਬਦ [ਖਟ ਰਸ, ਰਸੋਈ ਵਿਦ੍ਯਾ] ਦਾ ਸਿੱਧਾਂਤ ਹੈ ਕਿ ਰਸੋਈ ਵਿਦ੍ਯਾ ਵਿੱਚ ਨਿਪੁੰਨ ਹੋਣਾ ਇਸਤ੍ਰੀਆਂ ਲਈ ਅਵੱਗ੍ਯ ਹੈ । ੧੧ ਪ੍ਰੀਤੀ, ਰੂਚੀ । ੧੩ ਦੁਖਦਾਈ । ੧੨ ਮੁਕਤਾ, ਮੋਤੀ । ੧੪ ਅਗਨੀ, ਵੰਨਿ ॥