ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੯੩



ਕਬਿੱਤ-ਭਾਈ ਗੁਰੁਦਾਸ ਨੈਹਰ ਕੁਟੰਬ ਤਜਿ ਬਿਆਹੇ ਸਸੁਰਾਰ ਜਾਇ, ਗੁਨਨ ਕੇ ਕੁਲਾਂ ਬਧੂ ਬਿਰਦ ਕਹਾਵਈ। ਪੂਰਨ ਪਤਿ ਤਿ ਅਉ ਗੁਰ ਜਨ ਸੇਵਾ ਭਾਇ, ta [ ਬਜ਼ੁਰਗਾਂ ਦਾ ਮਾਨ] ਗ੍ਰਿਹ ਮੈ ਗ੍ਰਿਸੁਰਿ ਸੁਜਸੁ ਪ੍ਰਗਟਾਵਈ પ ਅੰਤ ਕਾਲਿ ਜਾਇ ਪ੍ਰਿਅ ਸੰਗਿ ਸਹ ਗਾਮਿਨੀ ਹੁਇ, ਲੋਕ ਪਰਲੋਕ ਬਿਖੈ ਊਚ ਪਦ ਪਾਵਈ। ਗੁਰਮੁਖਿ ਮਾਰਗਿ ਭੈ ਭਾਇ ਨਿਰਬਾਹੁ ਕਰੈ, ਧੰਨ ਗੁਰਸਿਖ ਆਦਿ ਅੰਤਿ ਠਹਿਰਾਵਈ॥੧੧੯॥ ਲਜਾ ਕੁਲ ਅੰਕਸੁ ਅਉ ਗੁਰ ਜਨ ਸੀਲ ਡੀਲ, ਕੁਲਾ ਬਧੂ ਕੈ ਪਤਿਤ ਕਹਾਵਈ। ਦੁਸਟ ਸਭਾ ਸੰਜੋਗ ਅਧਮ ਅਸਾਧ ਸੰਗ, ਬਹੁ ਬਿਬਿਚਾਰ ਧਾਰਿ ਗਨਿਕਾ ਬੁਲਾਵਈ। ਕੁਲਾ ਬਧੂ ਸੁਤ ਕੋ ਬਖਾਨੀਅਤ ਗੋਚਾਰ, ਗਨਿਕਾ ਸੁਅਨ ਪਿਤਾ ਨਾਮ ਕੋ ਬਤਾਵਈ? ਦੁਰਮਤਿ ਲਾਗਿ ਜੈਸੇ ਕਾਗ ਬਨ ਬਨ ਫਿਰੈ, ਗੁਰਮਤਿ ਹੰਸ ਏਕ ਏਕ ਜਸੁ ਪਾਵਈ॥੧੬੪॥ ਜੈਸੋ ਕੁਲਾ ਬਧੁ ਬੁਧਿਵੰਤੁ ਸਸੁਰਾਰ ਬਿਖੈ, ਸਾਵਧਾਨ ਚੇਤਨ ਰਹੇ ਅਚਾਰ ਚਾਰ ਕੈਂ ਸਸੁਰ ਦੇਵਰ ਜੇਠ ਸਕਲ ਕੀ ਸੇਵਾ ਕਰੈ, ਖਾਨ ਪਾਨ ਗਿਆਨ ਜਾਨਿ ਪਤਿ ਪਰਵਾਰ ਹੈ। ਮਧੁਰ ਬਚਨ ਗੁਰ ਜਨ ਸੈ ਲਜਾ ਲਵੰਨਿ ਸਿਹਜਾ ਸਮੈ ਰਸ ਪ੍ਰੇਮ ਪੂਰਨ ਭਤਾਰ ਕੇ।...॥੩੯੫॥ ਲੋਕ ਬੇਦ ਗਿਆਨ ਉਪਦੇਸ ਹੈ ਪਤਿਬਤਾ ਕਉ ੧ ਪੇਕਾ ਘਰ। ੪ ਘਰ ਦੀ ਈਸ਼ਵਰੀ। ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰ ਹੈ। ੨ ਕੁਲੀਨ ਬਹੁਟੀ। ੩ ਸੱਸ ਸਹੁਰਾ ਆਦਿ ਬਜ਼ੁਰਗ। ਪ ਪਤੀ ਨਾਲ ਪ੍ਰਾਣ ਤਿਆਗਣ ਵਾਲੀ। ਅੱਗ ਵਿੱਚ ਜਲਣ ਵਾਲੀ ਨਹੀਂ, “ਬਿਰਹੇ ਚੋਟ ਮਰੰਨ" ਵਾਲੀ ਸਤੀ। ੬ ਪਤਿਤਾਂ ਜੇਹਾ ਸਿੱਖ, ਆਦਿ ਤੋਂ ਅੰਤ ਤਕ ਨਿਯਮ ਨਿਬਾਹੁਣ ਵਾਲਾ ਧਨ ਹੈ। ੭ ਬਜ਼ੁਰਗਾਂ ਦਾ ਭੈ ੮ ਬੰਸਾਵਲੀ। ੯ ਪੁੱਤਰ।