(੧੦੬)
ਗੁਰੁਮਤ ਮਾਰਤੰਡ (ਭਾਗ ਪਹਿਲਾ)
[੧੨੯੯] ਕਾਨੜਾ ਮਹਲਾ ੫ (੮) ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥੧॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥੧॥ ਗੁਰੂ ਪ੍ਰਤਾਪ ਸੂਰਜ, ਰੁਤ ੫, ਅੰਸੂ ੪੬ ਪਰ ਸੁਖਿ ਪਿਖਿ ਤਪਤਉ ਉਰ ਮਾਂਹੀ। ਪਾਪ ਬਿਅਰਥ ਹੋਤਿ ਸਿਰ ਤਾਹੀ॥੧੪॥ ਇਕ ਤੋੰ ਰਿਦਾ ਤਪਹਿ ਦੁਖ ਪਾਵੈ। ਪਿਖਹੁ ਭਲੇ ਕੁਛ ਹਾਥ ਨ ਆਵੈ। ਪੁਨ ਪਰਮੇਸ਼ੁਰ ਕੋਪ ਕਰੰਤਾ। ਮੋਹਿ ਦਿਯੋ ਪਿਖਿ ਏਹ ਜਰੰਤਾ॥੧੫॥ ਇੱਯਾਦਿਕ ਇਸ ਮਹਿਂ ਬਹੁ ਦੋਖ। ਲਾਲਚ ਤਜੇ, ਧਰੈ ਸੰਤੋਖ ਏਕਾ (ਐਕ੍ਯ) [੪੬੮] ਵਾਰ ਆਸਾ ਮਹਲਾ ੧ (੧੧) ਬੀਉ ਬੀਜਿ ਪਤਿ ਲੈ ਗਏ, ਅਬ ਕਿਉ ਉਗਵੈ ਦਾਲਿ?॥ ਜੇ ਇਕੁ ਹੋਇ ਤ ਉਗਵੈ, ਰੁਤੀ ਹੂ ਰੁਤਿ ਹੋਇ॥ [੪੯੮] ਗੂਜਰੀ ਮਹਲਾ ੫ (੧੩) ਮਿਲਬੇ ਕੀ ਮਹਿਮਾ ਬਰਨਿ ਨ ਸਾਕਉ, ਨਾਨਕ ਪਰੈ ਪਰੀਲਾ॥੨॥ [੧੧੮੫] ਬਸੰਤੁ ਮਹਲਾ ੫ (੧੯) ਹੋਇ ਇਕਤ੍ਰ ਮਿਲਹੁ, ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ [੮੮੭] ਰਾਮਕਲੀ ਮਹਲਾ ੫ (੧੬) ਜੋ ਜੋ ਕੀਨੋ ਹਮ ਤਿਸ ਕੇ ਦਾਸ॥ ਪ੍ਰਭ ਮੇਰੇ ਕੋ ਸਗਲ ਨਿਵਾਸ॥ ਨਾ ਕੋ ਦੂਤੁ ਨਹੀ ਬੈਰਾਈ॥ ਗਲਿ ਮਿਲਿ ਚਾਲੇ ਏਕੈ ਭਾਈ॥੩॥ [੨੦੫] ਗਉੜੀ ਪੂਰਬੀ ਮਹਲਾ ੫ (੧੨੨) ਮਾਇਆ ਮੋਹਿ ਸਭੋ ਜਗੁ ਸੋਇਆ, ਇਹੁ ਭਰਮੁ ਕਹਹੁ ਕਿਉ ਜਾਈ॥੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ਕਬਿੱਤ-ਭਾਈ ਗੁਰੁਦਾਸ ਜੀ ਜੈਸੇ ਏਕ ਚੀਟੀ ਪਾਛੈ ਕੋਟਿ ਚੀਟੀ ਚਲੀ ਜਾਤਿ, ਇਕ ਟਕ ਪਗ ਡਗਮਗਿ ਸਾਵਧਾਨ ਹੈ। ਜੈਸੇ ਕੂੰਜ ਪਾਂਤਿ ਭਲੀ ਭਾਂਤਿ ਸਾਂਤਿ ਸਹਜ ਮੈ ਉਡਤ ਅਕਾਸ ਚਾਰੀ ਆਗੈ ਅਗਵਾਨ ਹੈ। ਉਪਦੇਸ਼। ੧ ਦਸਮੇਸ਼ ਜੀ ਦੀ ਆਯਾ ਅਨੁਸਾਰ ਭਾਈ ਦਯਾ ਸਿੰਘ ਜੀ ਦਾ ਸੰਗਤਿ ਨੂੰ ੨ ਜਦ ਕਿ ਦੁਫਾੜ ਦਾਣਾ ਅੰਕੁਰ ਨਹੀਂ ਦਿੰਦਾ, ਤਦ ਪਰਸਪਰ ਫੁੱਟ ਰੱਖਣ ਵਾਲੇ ਸ਼ੁਭ ਵਲ ਦੀ ਕੀ ਆਸ ਰੱਖ ਸਕਦੇ ਹਨ? ੩ ਇਕ ਪਿਤਾ ਦੇ ਪੁੱਤਰ ਹੋਣ ਪਰ ਭੀ ਪਰਸਪਰ ਵੈਰ ਭਾਵ, ਇਹ ਭੁਲੇਖਾ