ਗੁਰੁਮਤ ਮਾਰਤੰਡ (ਭਾਗ ਪਹਿਲਾ)
੧੧੫
[੧੧੩੭] ਭੈਰਉ ਮਹਲਾ ੫ (੭) ਪ੍ਰਭੂ ਹਮਾਰੈ ਸਾਸਤ੍ਰ ਸਉਣ॥ ਸੂਖ ਸਹਜ ਆਨੰਦ ਗ੍ਰਿਹ ਭਉਣ॥ਰਹਾਉ॥ [੧੧੪੫] ਭੈਰਉ ਮਹਲਾ ੫ (੩੫) ਨਾਮੁ ਹਮਾਰੈ ਸਉਣ ਸੰਜੋਗ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗੰ॥ ਭਾਈ ਗੁਰਦਾਸ, ਵਾਰ ਪ 4 ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ। ਕਾਮਣ ਟੂਣੇ ਅਉਸੀਆ, ਕਣਸੋਈ ਪਾਸਾਰ ਪਸਾਰਾ। ਗਦਹੁ ਕੁਤੇ ਬਿਲੀਆ, ਇਲ ਮਲਾਲੀ ਗਿਦੜ ਛਾਰਾ १२ .१३ १० ੧੪ ११ ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡ਼ਕੀ ਵਰਤਾਰਾ। [ਛਿੱਕ] ਥਿਤਿ ਵਾਰ ਭਦ੍ਰਾ ਭਰਮ, ਦਿਸਾ ਸੂਲ ਸਹਸਾ ਸੈਸਾਰਾ। [ ਭਦ੍ਰਾ ] ਵਲਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉਂ ਰਵੈ ਭਤਾਰਾ। ਗੁਰਮੁਖਿ ਸੁਖ ਫਲੁ ਪਾਰ ਉਤਾਰਾ॥੮॥ ૧૫ ਭਾਈ ਗੁਰੁਦਾਸ, ਵਾਰ ੨੦ ਸਉਣੁ ਨ ਮੰਨਿ ਵਸਾਇਆ। ੧੬ ਸਜਾ ਖਬਾ ੧ ਗ੍ਰਹ ਚੱਕ੍ਰ। ਗਰ੍ਹਾਂ ਦਾ ਫਿਰਨਾ, ਸਹਜਾਨੰਦ ਦਾ ਜੋ ਸੁਖ ਹੈ, ਉਹ ਸਾਡਾ ਨਵਗ੍ਰਹ ਚੱਕ੍ਰ ਵਿਚਾਰ ਹੈ, ਭਾਵ ਇਹ ਹੈ ਕਿ ਵਾਹਗੁਰੂ ਦੇ ਪਿਆਰੇ ਤਰ੍ਹਾਂ ਦਾ ਅਵਿਦਿਆ ਕਲਪਿਤ ਫਲ ਆਪਣੇ ਉਤੇ ਹੁੰਦਾ ਮੰਨ ਕੇ, ਆਤਮਾ ਨੂੰ ਦੁਖੀ ਨਹੀਂ ਕਰਦੇ। ੨ ਲਗਨ। ਮੋਖ ਬਿਖ ਆਦਿਕ ਰਾਸ਼ੀਆਂ ਦੇ ਉ ਹੋਣ ਦਾ ਸਮਾਂ। ੩ ਦੇਵਪਿਤ੍ ਆਦਿਕ ਦੀ ਤਿਪਤਿ। ਬ ਨੈਵੇ | ੫ [ਨੌਂ ਗ੍ਰ] ਸੂਰਯ, ਸ਼ਮਸ, ਖੁਰਸ਼ੀਦ, Sun। ਚੰਦ੍ਰਮਾ, ਕਮਰ, ਮਾਹ, Moon | ਮੰਗਲ, ਮਾਰੀਖ, ਬਹਿਰਾਮ, Mars | ਬੁੱਧ, ਅਤਾਰਦ, ਤੀਰ,Mercury | ਬ੍ਰਿਹਸਪਤਿ, ਮੁਸ਼ਤਰੀ, ਬਰਜੇਰ, Jupiter | ਸ਼ੁਕ੍ਰ, ਜ਼ਹਰਾ, ਨਾਹੀਦ, Venus। ਸ਼ਨੈਸਚਰ, ਜ਼ਹਰ, ਕੀਵਾਂ Saturn। ਰਾਹੁ ਰਾਸ, Seizer । ਕੋੜੁ, ਜਨਬ, The dragon's tail. ੬ [ਬਾਰਾਂ ਰਾਸਾਂ] ਮੇਖ, ਦ੍ਰਿਸ਼, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਵਿਸ਼ਚਿਕ, ਧਨੁ, ਮਕਰ, ਕੁੰਭ, ਮੀਨ। Aries, Faurus, Gemini, Cancer, Leo, Virgo, Libra, Scorpio, Sagittarius, Capricornus, Aquarius, Pisces. ੭ [ਟੂਣੋ] ਵਸ਼ਿਕਰਣ ਮਾਰਨ ਆਦਿਕ ਲਈ ਕੀਤੇ ਤੰ ੮ ਅਵਨਿ ਸੀਤਾ, ਜ਼ਮੀਨ 'ਤੇ ਲੀਕਾਂ ਕੱਢ ਕੇ ਟੋਂਕ ਜਿਸਤ ਤੋਂ ਸ਼ੁਤ ਅਸ਼ੁਭ ਫਲ ਕੱਢਣਾ। [ਐੱਸੀਆਂ] ੯ ਕੰਨਾ ਸ਼ੋਰੀ। ੧੦ ਕਾਲ ਕਲਿਚੀ, ਸਿਆਮਾ। ੧੧ ਬਘੂਲਾ, ਵਾਵਰੋਲਾ। ੧੨ ਵਿਧਵਾ ਇਸਤ੍ਰੀ, ਨੰਗੇ ਸਿਰ ਆਦਮੀ ਅਸ਼ੁਭ, ਬੱਚੇ ਵਾਲੀ ਇਸਤ੍ਰੀ ਅਤੇ ਸਿਰ ਢਕੋ ਆਦਮੀ ਸ਼ਤ | ੧੩ ਦੂਜ ਸਤੇਂ ਅਤੇ ਦਾਦਸੀ। ੧੪ ਕਿਸੇ ਦਿਸ਼ਾ ਵਲ ਯਾਤ੍ਰਾ ਕਰਨ ਲਈ ਕੋਈ ਦਿਨ ਬੂਲ ਦੀ ਤਰ੍ਹਾਂ ਦੁੱਖ ਦੇਣ [ਦਿਸ਼ਾ ਜ਼ੂਲ] ਵਾਲਾ। ਜਿਵੇਂ ਪੱਛਮ ਵੱਲ ਜਾਣ ਲਈ ਸ਼ੁਰੂ ਅਤੇ ਐਤਵਾਰ, ਉੱਤਰ ਲਈ ਮੰਗਲ ਅਤੇ ਬੁੱਧ, ਪੂਰਬ ਲਈ ਸ਼ਨਿੱਚਰ ਅਤੇ ਸੋਮ, ਦੱਖਣ ਜਾਣ ਲਈ ਵੀਰਵਾਰ। ੧੫ ਸੱਜਾ ਖੱਬਾ ਸੁਰ, ਕਿਸੇ ਪਸ਼ੂ ਪੰਛੀ ਦਾ ਮੌਜੋ ਖੱਬੋ ਆਉਣਾ ਅਥਵਾ ਬੋਲਣਾ। ੧੬ ਸਗਨ, ਸ਼ਕੁਨ।