ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੨੩


ਗੁਰ ਪਰਸਾਦਿ ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ॥੧॥ ਰਹਾਉ॥ [੫੦੫] ਗੂਜਰੀ ਅਸਟਪਦੀ ਮਹਲਾ ੧ (੪) ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ॥੬॥ [ ਸਾਧ ਸੰਗਤ ਦਾ ਲੱਛਣ [੫੮੬] ਮਹਲਾ ੩, ਵਾਰ ਵਡਹੰਸੁ (੩) ਸਚੀ ਸੰਗਤਿ ਸਚਿ ਮਿਲੈ, ਸਚੈ ਨਾਇ ਪਿਆਰੁ॥ [੭੦੧] ਜੈਤਸਰੀ ਮਹਲਾ ੫ (੬) ਨਾਵ ਰੂਪ ਭਇਓ ਸਾਧਸੰਗੁ, ਭਵ ਨਿਧਿ ਪਾਰਿ ਪਰਾ॥ [੮੦੯] ਬਿਲਾਵਲੁ ਮਹਲਾ ੫ (੩੭) ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥ ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥... ਸਿੰਘੁ ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥ ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥ [੮੬੧] ਗੋਂਡ ਮਹਲਾ ੪ (੪) ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥੩॥ [੧੨੧੭] ਸਾਰਗ ਮਹਲਾ ੫ (੬੯) ਗੁਰ ਉਪਦੇਸਿ ਸਾਧ ਕੀ ਸੰਗਤਿ, ਬਿਨਸਿਓ ਸਗਲ ਸੰਤਾਪੁ॥ ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ, ਸਗਲ ਸੰਭਾਖਨ ਜਾਪੁ॥੧॥ [੧੨੯੪] ਕਾਨੜਾ ਮਹਲਾ ੪ (੨) ਹਰਿ ਕੇ ਜਨ ਊਤਮ ਜਗਿ ਕਹੀਅਹਿ, ਜਿਨ ਮਿਲਿਆ ਪਾਥਰ ਸੇਨ॥ [੧੨੯੯] ਕਾਨੜਾ ਮਹਲਾ ੫ (੮) ਬਿਸਰਿਗਈਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥੧॥ ਰਹਾਉ॥ ਨਾ ਕੋ ਬੈਗੇ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥੧॥ ੧ ਭਰਮਿ ਸੂਣੋ ਬਹੁ ਉਤਿ ਸੁਝ ਕਹੀਅਹਿ, ਮਿਲਿ ਸਾਧੂ ਸੰਗਿ ਹਰੀਜੈ॥ (ਕਲਿਆਨ ਅਸਟਪਦੀ ਮਹਲਾ ੪, ਪੰਨਾ ੧੩੨੬) ੨ ਵਕਤਾ।੩ ਜੋ ਅੱਧੇ ਦਾਮ ਪਾਉਣ ਵਾਸਤੇ ਕਲੇਸ਼ ਕਰਦੇ ਸੇ, ਹੁਣ ਉਹ ਮਹਾਧਨੀ ਹੋ ਗਏ ਹਨ। ੪ ਇਰੰਡ। ੫ ਸਤਸੰਗੀਆਂ ਦੀ ਗੱਲ-ਬਾਤ (ਗੁਫ਼ਤਗੂ) ਹੀ ਵਾਹਗੁਰੂ ਦਾ ਜਾਪ ਹੈ। ੬ ਸ੍ਰਿਨ, ਸਿੱਜ ਜਾਂਦੇ ਹਨ। ਪਾਮਰਾਂ ਦੇ ਕਠੋਰ ਮਨ ਵੀ ਤ੍ਵ ਜਾਂਦੇ ਹਨ।