ਗੁਰੁਮਤ ਮਾਰਤੰਡ (ਭਾਗ ਪਹਿਲਾ)
੧੨੭
ਮਾਨਸਰ ਹੰਸ ਸਾਧ ਸੰਗਤਿ ਪਰਮ ਹੰਸ, ਧਰਮ ਪੁਜਾ ਧਰਮਸਾਲਾ ਚਲਿ ਆਵਹੀ। ਉਤ ਮੁਕਤਾਹਲ ਅਹਾਰ ਦੁਤੀਆ ਨਾਸਤਿ, ਇਤ ਗੁਰ ਸਬਦ ਸੁਰਤਿ ਲਿਵ ਲਾਵਹੀ ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤਿ ਦੁਰਮਤਿ ਸਮਝਾਵਹੀ। ਉਤ ਬਗ ਹੰਸ ਬੰਸ ਦੁਬਿਧਾ ਨ ਮੇਟਿ ਸਕੈ, ਇਤ ਕਾਗ ਪਾਗਿ ਸਮ ਰੂਪ ਕੈ ਮਿਲਾਵਹੀ॥੩੪੦॥ ਸਾਖੀ ਭਾਈ ਬਾਲੇ ਵਾਲੀ—ਸਾਖੀ ਸਤਸੰਗ ਕੀ ਮਹਿਮਾ १२७ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿਆ—“ਮਰਦਾਨਿਆ! ਜੋ ਸਤਸੰਗ ਨਹੀਂ ਕਰਦੇ ਸੋ ਨਿਸਫਲ ਹੈਨ, ਮਨੁੱਖ ਦੇਹ ਭਗਵੰਤ ਨੇ ਜੋ ਦਿੱਤੀ ਹੈ ਪਰਉਪਕਾਰ ਵਾਸਤੇ, ਸਤਸੰਗ ਕਰਣ ਨੂੰ ਤੇ ਨਾਮ ਜਪਣੇ ਨੂੰ, ਸੌ ਪਰਉਪਕਾਰ ਕੀਏ ਤੇ ਦੇਹੀ ਸਫਲ ਹੋਂਦੀ ਹੈ, ਸਤਸੰਗ ਕਰਨ ਤੋਂ ਪਵਿੱਤ੍ਰ ਹੋਈਦਾ ਹੈ, ਨਾਮ ਦਾ ਪ੍ਰਤਾਪ ਤੇ ਸਦਗਤੀ ਪ੍ਰਾਪਤ ਹੋਂਦੀ ਹੈ।” ਜ਼ਿੰਦਗੀ ਨਾਮਹ ੳ) ਸੁਹਬਤੇ ਲੋਕਾਂ ਅਗਰ ਬਾਅਦ ਨਸੀਬ ਦੌਲਤੇ ਜਾਵੀਦ ਯਾਬੀ ਐ ਹਬੀਬ॥੯॥ ਅ) ਜ਼ਰੱਹ ਰਾ ਦੀਦਮ ਕਿ ਖ਼ੁਰਸ਼ੀਦੇ ਜਹਾਂ ਖ਼ੁਦ ਜ਼ਿ ਫ਼ੈਜ਼ੇ ਸੁਹਬਤੇ ਸਾਹਿਬ ਦਿਲਾਂ॥੧੨੮॥ ੲ) ਈਂ ਹਮਹ ਅਜ਼ ਸੁਹਬਤੇ ਮਰਦਾਨਿ ਓ ਦੌਲਤੇ ਹਰ ਦੋ ਜਹਾਂ ਦਰ ਖ਼ਾਨੇ ਓਸ੍ਤ॥੧੯੬॥ ਸ) ਐ ਜਹੇ ਸੁਹਬਤ ਕਿ ਖ਼ਾਕ ਅਕਸੀਰ ਕਰਦ। ਨਾਕਸੇ ਰਾ ਸਾਹਿਬ ਤਦਬੀਰ ਕਰਦ॥੨੬੭॥ ਹ) ਆਂ ਹਜੂਮੇ ਖ਼ੁਸ਼ ਕਿ ਬਹਿਰਿ ਜ਼ਿੰਦਗੀ। ਆਂ ਹਜੂਮੇ ਖ਼ੁਸ਼ ਕਿ ਮਹਿਜੇ ਬੰਦਗੀ॥੨੩॥ ਹੋਣ ਪਰ ਭੀ ਗੁਰਮੁਖ ਸਿੱਖ ਆਪਣੇ ਮੱਤ ਦੇ ਨਿਯਮ ਨਹੀਂ ਤਿਆਗਦੇ। ਇਸ ਕਥਿੱਤ ਵਿੱਚ ਭਾਈ ਸਾਹਿਬ ਨੇ ਨਸ਼ਿਆਂ ਦਾ ਖਾਣਾ ਪੀਣਾ, ਮਹਾਂ ਨੀਚ ਕਰਮ ਦੱਸਿਆ ਹੈ। ਜੋ [ਅਮਲ, ਨਸ਼ੇ] ਸਿੱਖ ਹੋ ਕੇ ਨਸ਼ਿਆਂ ਦਾ ਸੇਵਨ ਕਰਦੇ ਹਨ, ਓਹ ਧਰਮ ਤੋਂ ਪਤਿਤ ਹਨ। E ੳ) ਹੇ ਪਿਆਰੇ! ਜੇ ਤੈਨੂੰ ਭਲੋ ਲੋਕਾਂ ਦਾ ਸੰਗ ਮਿਲੇ, ਤਦ ਤੈਨੂੰ ਅਬਿਨਾਸ਼ੀ ਧਨ ਦੀ ਪ੍ਰਾਪਤੀ ਹੋ ਜਾਵੇ। ਅ) ਸਤਸੰਗਤਿ ਦੋ ਪ੍ਰਭਾਉ ਕਰ ਕੇ ਮੈਂ ਧੂੜ ਦੇ ਕਿਣਕੇ ਨੂੰ ਸੰਸਾਰ ਦਾ ਸੂਰਜ ਹੋਇਆ ਡਿੱਠਾ ਹੈ। ੲ) ਜੋ ਵਾਹਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਹੈ, ਦੋਹਾਂ ਲੋਕਾਂ ਦੀ ਮਾਇਆ ਉਸ ਦੇ ਘਰ ਹੈ। ਸ) ਅਹੋ! ਧੰਨ ਸਤਿਸੰਗ ਹੈ, ਜਿਸ ਨੇ ਧੂੜ ਨੂੰ ਰਸਾਇਣ ਬਣਾ ਦਿੱਤਾ ਹੈ। ਅਤੇ ਨਿਕੰਮੇ ਮੂਰਖ ਨੂੰ ਮਹਾਂ ਚਤੁਰ ਕਰ ਦਿੱਤਾ ਹੈ। ਹ) ਓਹ ਇਕੱਠ ਭਲਾ ਹੈ, ਜੋ ਸੱਚਾ ਜੀਵਨ ਹਾਸਿਲ ਕਰਨ ਲਈ ਹੈ। ਉਹ ਜੋੜ ਮੇਲ ਅੱਛਾ ਹੈ ਜੋ ਭਗਤੀ ਵਾਸਤੇ ਹੈ। ੧ ਖ਼ਾਕ-ਕਸੀਰ-ਖ਼ਾਕ-ਅਕਸੀਰ।